ਅਜਬ .ਕਿਸਮ ਦਾ. ਭੇਸ .ਬਣਾਈ. ਫਿਰਦੇ ਹੋ
ਕੰਨੀਂ ..ਕੋਕੇ,.. ਮੁੰਦਰ.. ਪਾਈ ....ਫਿਰਦੇ.. ਹੋ..
ਭਗਤ. ਸਿਹੁੰ ..ਦੇ .ਵਾਲਾ..ਜਜ਼ਬਾ. ਕਿੱਥੇ .ਹੈ ?
ਝੱਗੀ.. 'ਤੇ.. ਤਸਵੀਰ.. ਛਪਾਈ. .ਫਿਰਦੇ. ਹੋ..
ਜਿਸ .ਮਿੱਤਰ .ਨੂੰ. ਵੀਰਾ. ਅਪਣਾ. ਕਹਿੰਦੇ. ਹੋ,
ਉਸ. ਦੀ..ਭੈਣ 'ਤੇ ਅੱਖ.. ਟਿਕਾਈ. ਫਿਰਦੇ ਹੋ..
ਮਾਂ. ਬੋਲੀ .ਦਾ..ਊੜਾ..ਆੜਾ ..ਆਉਂਦਾ .ਨਈੰ,
ਏ. ਬੀ. ਸੀ. .ਦਾ..ਕੈਦਾ ..ਚਾਈ ..ਫਿਰਦੇ.. ਹੋ..
ਸ਼ਾਂਤੀ .ਪਾਠ ..ਪੜ੍ਹਾਉਂਦੇ.. .ਹੋ ...ਐਪਰ...ਬੋਝੇ,
ਸੀਖਾਂ...ਵਾਲੀ...ਡੱਬੀ....ਪਾਈ ...ਫਿਰਦੇ.. ਹੋ..
ਸਿਰ 'ਤੇ. ਪੱਗ .ਨਾ ਮੂੰਹ 'ਤੇ.. ਦਾੜ੍ਹੀ-ਮੁੱਛਾਂ ਨੇ,
ਘੋਨੀ ..ਮੋਨੀ.. ਟਿੰਡ...ਕਰਾਈ... ਫਿਰਦੇ.. ਹੋ..
ਆਏ .ਗਏ. ਨੂੰ. ਚਾਹ. .ਪਾਣੀ. ਵੀ.. ਪੁੱਛੋ .ਨਾ,
'ਜੀ .ਆਇਆਂ .ਨੂੰ'. ਪਰ. ਲਿਖਵਾਈ ਫਿਰਦੇ ਹੋ..
ਸਾਰਾ.. ਦਿਨ ..ਹੀ ..ਮਾਂਚੋ,.. ਭੈਂਚੋ. .ਕਰਦੇ ਹੋ,
ਕੈਸੀ ..ਬੋਲੀ.. ਯਾਰ ! ..ਬਣਾਈ. ..ਫਿਰਦੇ. ਹੋ..
ਛੁੱਟ. ਭਲਾਈ .ਤੋਂ.. ਸਾਰੇ.. .ਕੰਮ.. ਕਰਦੇ. ਹੋ,
ਚੋਲਾ ..ਸੰਤਾਂ ...ਵਾਲਾ ...ਪਾਈ... ਫਿਰਦੇ.. ਹੋ..
ਭੈੜੀ. ਬੂ .ਕਿਰਦਾਰ .ਦੇ. ਵਿੱਚੋਂ .ਆਉਂਦੀ. ਹੈ ?
ਇਸ .ਕਰਕੇ. ਹੀ. ਇਤਰ .ਲਗਾਈ. ਫਿਰਦੇ ਹੋ..
ਘੁੱਗੀ.. ਉੱਡ.. ਕੇ ..ਓਧਰ.. ਬੈਠੀ, ..ਰੋਕੋ. ਖਾਂ,
ਸਰਹੱਦਾਂ ..'ਤੇ ..ਤਾਰਾਂ ...ਲਾਈ... ਫਿਰਦੇ. ਹੋ..
ਪਿਆਰ .ਮੁਹੱਬਤ ..ਵਾਲੇ.. ਸੁੱਚੇ ..ਜਜ਼ਬੇ ..ਨੂੰ,
ਜਿਸਮਾਂ ਦੇ. ਵਿਚ. ਕਿਓਂ. ਉਲਝਾਈ. ਫਿਰਦੇ ਹੋ..
ਸੱਚੀ .ਸੁੱਚੀ. ਕਿਸ. ਦੇ ..ਨਾਲ..ਮੁਹੱਬਤ.. ਹੈ ?
ਝੂਠਾ..ਲਾਰਾ.. ਕਿਸ. ਨੂੰ ..ਲਾਈ ...ਫਿਰਦੇ.. ਹੋ..
ਮੋਹ .ਦੇ .ਰੰਗ. 'ਚ .ਰੰਗ ਕੇ. ਆਪਾ. ਸੱਜਣ ਜੀ,
ਚੁੰਨੀ...ਵਰਗੀ ..ਪੱਗ. .ਰੰਗਾਈ.. ਫਿਰਦੇ ..ਹੋ..
ਪੀੜ. ਭਰੀ.. ਮੁਸਕਾਨ.. ਸੁਨੇਹਾ... ਦਿੰਦੀ.. ਹੈ,
ਪਰ ..ਬੁੱਲ੍ਹਾਂ. 'ਤੇ .ਚੁੱਪ.. ਟਿਕਾਈ.. ਫਿਰਦੇ .ਹੋ..
ਪੂਰਾ.. ਹੋਣੋਂ ...ਪਹਿਲਾਂ...ਟੁੱਟੇ... ਸੁਪਨੇ.... ਨੂੰ,
ਹੁਣ .ਤਕ ..ਨੈਣਾਂ. ਵਿੱਚ. .ਸਜਾਈ. ਫਿਰਦੇ. ਹੋ..
ਹਓਕੀੰ .ਹੰਝ .ਪਰੋ .ਕੇ,. ਗਲ. ਵਿਚ. ਪਾ ਮਾਲਾ,
ਸਿਰ, .ਦਰਦਾਂ .ਦਾ .ਤਾਜ.. ਸਜਾਈ. ਫਿਰਦੇ ਹੋ..
ਨੈਣ.. ਨਿਰਾਸੇ ..ਦੇਣ ..ਗਵਾਹੀ ..ਸੱਜਣ ..ਜੀ,
ਕਿਹੜਾ. ਐਸਾ.. ਦਰਦ.. ਛੁਪਾਈ.. ਫਿਰਦੇ. ਹੋ..
ਪਾਕ. ਖ਼ੁਦਾ. ਦੀ .ਅਦਬੀ ..ਰਹਿਮਤ..ਹੋਈ. ਹੈ,
ਊਰੀ.. ਵਾਂਗੂੰ... ਸ਼ਬਦ.. ਘੁਮਾਈ.. ਫਿਰਦੇ.. ਹੋ..
ਡਾਢਾ.. ਭੈੜਾ ...ਰੋਗ ...ਲਗਾਈ...ਫਿਰਦੇ ..ਹੋ..
ਜਿੰਦ ..ਕੁੜਿੱਕੀ. ਵਿੱਚ.. ਫਸਾਈ... ਫਿਰਦੇ. ਹੋ..
ਚਿੱਟੀ. ਦਾੜ੍ਹੀ ..ਰੱਖ ..ਕੇ... ਬਣਦੇ...ਹੋ ..ਸਾਊ,
ਦਿਲ..ਕਿਧਰੇ .ਨਾ. ਕਿਧਰੇ. ਲਾਈ.. ਫਿਰਦੇ .ਹੋ..
ਅਜਬ. ਕਿਸਮ. ਦੇ .ਬੰਦੇ .ਹੋ,.ਪੜ੍ਹ ਲਿਖ ਕੇ ਵੀ,
ਸਾਧਾਂ.. ਕੋਲੋਂ... ਛਿੱਲ ...ਲੁਹਾਈ....ਫਿਰਦੇ ..ਹੋ..
ਹਾਸਾ ..ਠੱਠਾ.. ਵੀ.. ਜੀਵਨ.. ਦਾ.. ਹਿੱਸਾ.. ਹੈ,
ਕਾਹਤੋਂ ...ਇਸ.. ਤੋਂ .ਮੁੱਖ. ਭੁਆਈ. ਫਿਰਦੇ .ਹੋ..
ਮੁੱਢੋੰ... ਧੌਲੇ... ਦਾੜ੍ਹੀ ...ਦੇ... ਦਿਸਦੇ ...ਯਾਰੋ,
ਬੇਸ਼ਕ.. ਮਹਿੰਗਾ.. ਵਸਮਾ.. ਲਾਈ.. ਫਿਰਦੇ. ਹੋ..
ਸ਼ਿਅਰ. ਕਿਸੇ .ਦੇ. ਚੋਰੀ. ਕਰਕੇ,. ਲਾਹਣਤ .ਹੈ,
ਅਪਣੇ ..ਨਾਂ ..ਦੇ...ਹੇਠ ..ਛਪਾਈ.. ਫਿਰਦੇ.. ਹੋ..
ਲਗਦਾ.. ਹੈ. ਇਹ. 'ਭਾਂਡਾ'. ਬਹੁਤ .ਪੁਰਾਣਾ. ਹੈ,
ਚਿੱਬ .ਕਢਾ.. ਕੇ. 'ਨਿਕਲ' .ਕਰਾਈ. ਫਿਰਦੇ ਹੋ..
ਪਿਆਰ ਝਲਕ ਤਾਂ ਸੀ ਬਸ ਪਲ ਦੋ ਪਲ ਦੀ ਹੀ,
ਰੋਣਾ .. ਹੁਣ.. ਤਕ.. ਪੱਲੇ ..ਪਾਈ.. ਫਿਰਦੇ .ਹੋ..
ਸ਼ਹਿਰ. ਕਦੋਂ .ਦਾ .ਛੱਡ. ਕੇ .ਉਹ .ਤਾਂ ਜਾ ਚੁੱਕਾ,
ਜਿਸ .'ਤੇ. ਹੁਣ .ਤਕ .ਆਸ .ਲਗਾਈ ਫਿਰਦੇ ਹੋ..
ਮਾਨਵ ..ਬਣ.. ਜੋ, ਵੰਡਾਂ,. ਖੰਡਾਂ.. 'ਚੋਂ ..ਨਿਕਲੋ,
ਖ਼ੁਦ ..ਨੂੰ.. ਜਾਤਾਂ.. ਵਿੱਚ. ਉਲਝਾਈ. ਫਿਰਦੇ ਹੋ..
ਰਚਨਾ .ਪੜ੍ਹ. ਕੇ,. 'ਠੂੰਗਾ' .ਲਾ. ਕੇ ..ਤੁਰ. ਜਾਵੋਂ,
'ਕੁਝ. ਲਿਖ. ਦੇਵੋ', .ਸ਼ਬਦ ..ਛੁਪਾਈ. ਫਿਰਦੇ ਹੋ..
ਕੋਈ... ਡਾਢਾ... ਸਦਮਾ... ਲੱਗਾ.. ਲਗਦਾ ..ਹੈ,
'ਸੂਫ਼ੀ' .ਜੀ ..ਕੀ.. ਹਾਲ ..ਬਣਾਈ.. ਫਿਰਦੇ ..ਹੋ..
ਦੱਸੋ.. 'ਸੂਫ਼ੀ' ..ਚੁੱਪ ...ਕਿਵੇਂ ...ਅਨੁਵਾਦ ..ਕਰੇ,
ਦਿਲ.. ਵਿਚ..ਡੂੰਘਾ ..ਭੇਦ.. ਛੁਪਾਈ ..ਫਿਰਦੇ ਹੋ..

![]() |
ਅਮਰ ਸੂਫ਼ੀ'
8555 43660
|
'ਕੁਝ. ਲਿਖ. ਦੇਵੋ', .ਸ਼ਬਦ ..ਛੁਪਾਈ. ਫਿਰਦੇ ਹੋ..
ਕੋਈ... ਡਾਢਾ... ਸਦਮਾ... ਲੱਗਾ.. ਲਗਦਾ ..ਹੈ,
'ਸੂਫ਼ੀ' .ਜੀ ..ਕੀ.. ਹਾਲ ..ਬਣਾਈ.. ਫਿਰਦੇ ..ਹੋ..
ਦੱਸੋ.. 'ਸੂਫ਼ੀ' ..ਚੁੱਪ ...ਕਿਵੇਂ ...ਅਨੁਵਾਦ ..ਕਰੇ,
ਦਿਲ.. ਵਿਚ..ਡੂੰਘਾ ..ਭੇਦ.. ਛੁਪਾਈ ..ਫਿਰਦੇ ਹੋ..

0 comments:
Speak up your mind
Tell us what you're thinking... !