ਕਿੱਥੋਂ ਆਉਣ ਕੰਜਕਾਂ ਕੁਆਰੀਆਂ !
ਜੱਗ ’ਚ ਆਉਣ ਤੋਂ ਪਹਿਲਾਂ ਮਾਰੀਆਂ !
ਮਾਂ ਦੇ ਕਿਹੜੇ ਮੰਦਿਰ ਹੁਣ ਜਾਈਏ ,
ਧੱਕੇ ਮਾਰੇ ਸਾਨੂੰ ਨੇ ਪੁਜਾਰੀਆਂ !
ਪੈਸੇ ਲਈ ਸੌਦੇ ਹੋਣ ਸ਼ਰੀਰਾਂ ਦੇ ,
ਥਾਂ-ਥਾਂ ਖੋਲ੍ਹੇ ਨੇ ਹੱਟ ਵਪਾਰੀਆਂ !
ਹਰ ਖੇਤਰ ਵਿੱਚ ਅਸੀਂ ਨਾਂ ਚਮਕਾਏ ,
ਲਾਈਆਂ ਵਿੱਚ ਹੈ ਅਰਸ਼ ਉਡਾਰੀਆਂ !
ਇੱਕ ਵਾਰ ਜੱਗ ਵਿਖਾ ਮਾਂ ਮੇਰੀਏ ,
ਕਾਹਤੋਂ ਤੈਂ ਹਿੰਮਤਾਂ ਨੇ ਹਾਰੀਆਂ !
ਜਾਨ ਵੀ ਵਾਰ ਦੇਣੀ ਸੀ “ਲਾਡੀ” ਨੇ ,
ਦਿੰਦਾ ਕੋਈ ਖੁਸ਼ੀਆਂ ਉਧਾਰੀਆਂ !
ਜੱਗ ’ਚ ਆਉਣ ਤੋਂ ਪਹਿਲਾਂ ਮਾਰੀਆਂ !
ਮਾਂ ਦੇ ਕਿਹੜੇ ਮੰਦਿਰ ਹੁਣ ਜਾਈਏ ,
ਧੱਕੇ ਮਾਰੇ ਸਾਨੂੰ ਨੇ ਪੁਜਾਰੀਆਂ !
ਪੈਸੇ ਲਈ ਸੌਦੇ ਹੋਣ ਸ਼ਰੀਰਾਂ ਦੇ ,
ਥਾਂ-ਥਾਂ ਖੋਲ੍ਹੇ ਨੇ ਹੱਟ ਵਪਾਰੀਆਂ !
ਹਰ ਖੇਤਰ ਵਿੱਚ ਅਸੀਂ ਨਾਂ ਚਮਕਾਏ ,
ਲਾਈਆਂ ਵਿੱਚ ਹੈ ਅਰਸ਼ ਉਡਾਰੀਆਂ !
ਇੱਕ ਵਾਰ ਜੱਗ ਵਿਖਾ ਮਾਂ ਮੇਰੀਏ ,
ਕਾਹਤੋਂ ਤੈਂ ਹਿੰਮਤਾਂ ਨੇ ਹਾਰੀਆਂ !ਜਾਨ ਵੀ ਵਾਰ ਦੇਣੀ ਸੀ “ਲਾਡੀ” ਨੇ ,
ਦਿੰਦਾ ਕੋਈ ਖੁਸ਼ੀਆਂ ਉਧਾਰੀਆਂ !
ਲਾਡੀ ਸੁਖਜਿੰਦਰ ਕੌਰ ਭੁੱਲਰ,
ਪਿੰਡ ਫ਼ਰੀਦ ਸਰਾਏ
ਤਹਿ: ਸੁਲਤਾਨਪੁਰ ਲੋਧੀ, ਕਪੂਰਥਲਾ
ਫੋਨ ਨੰ:-97811 91910

0 comments:
Speak up your mind
Tell us what you're thinking... !