Headlines News :
Home » » ਬਰਫ਼ - ਗੁਰਮੇਲ ਬੀਰੋਕੇ

ਬਰਫ਼ - ਗੁਰਮੇਲ ਬੀਰੋਕੇ

Written By Unknown on Friday, 3 January 2014 | 19:06

 ਬਰਫ਼
ਗੁੱਸਾ ਕਰ ਠੰਢਾ
ਫ਼ਰੀਜ਼ ਕਰ
ਬਰਫ਼ ਬਣਾ
ਸਾਂਭ
ਦਿਲ ਦੀ ਟ੍ਰੇਅ ਵਿੱਚ,
ਸੂਤ ਆਵੇ ਜਦ
ਪੱਥਰ ਬਣਾ
ਸਿੰਨ੍ਹ ਕੇ ਮਾਰੀਂ
ਦੁਸ਼ਮਣ ਦੀ ਹਿੱਕ ਵਿੱਚ ।

ਗੁਰਮੇਲ ਬੀਰੋਕੇ
ਫੋਨ: 001-604-825-8053

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template