ਦਿਲ ਦੇ ਸੱਚੇ ਨੇ,
ਮਨ ਦੇ ਕੱਚੇ ਨੇ,
ਉਸ ਸ੍ਰਿਸ਼ਟੀ ਨੇ ਰੱਚੇ ਨੇ,
ਇਹ ਵਿਕਲਾਂਗ ਬੱਚੇ ਨੇ।
ਹਾਲਤ ਦੇਖ ਇਹਨਾਂ 'ਤੇ ਤਰਸ ਆਉਂਦਾ,
ਕਰਨ ਕੰਮ ਉਹੀ ਜੋ ਮਨਭਾਉਂਦਾ,
ਕੰਮ ਦੇਖ ਇਹਨਾਂ ਦੇ, ਲੋਕੀਂ ਮੱਚੇ ਨੇ,
ਇਹ ........................।
ਦੁੱਖਾਂ 'ਚ ਜ਼ਿੰਦਗੀ ਗੁਜ਼ਰਦੇ,
ਕਦੀ ਵੀ ਨਾ ਇਹ ਹਾਰਦੇ,
ਲੱਭ ਲੈਂਦੇ ਮੰਜ਼ਿਲ ਰਸਤੇ ਭਾਵੇਂ ਕੱਚੇ ਨੇ,
ਇਹ.........................।
ਹਰ ਪੱਧਰ ਇਨ੍ਹਾਂ ਮਾਰੀਆਂ ਮੱਲਾਂ,
ਟੀ.ਵੀ., ਰੇਡੀਓ 'ਚ ਹੋਣ ਗੱਲਾਂ,
ਦੇਖ ਕੇ ਮਾਂ-ਬਾਪ ਦੇ ਚਿਹਰੇ ਹੱਸੇ ਨੇ,
ਇਹ........................।
ਮੈਂ ਸੋਚਾਂ, ਰੱਬ ਨੇ ਕੀ ਕਾਜ ਰਚਾਇਆ,
ਇੱਕ ਭੋਲਾ ਪੰਛੀ ਧਰਤੀ ਤੇ ਬਣਾਇਆ,
"ਗਗਨ" ਛੱਡ ਸੋਚਾਂ ਨੂੰ ਇਹ ਤਾਂ ਰੱਬ ਦੇ ਸੱਕੇ ਨੇ,
ਇਹ ਵਿਕਲਾਂਗ ਬੱਚੇ ਨੇ।
ਇਹ ਵਿਕਲਾਂਗ ਬੱਚੇ ਨੇ।
ਮਨ ਦੇ ਕੱਚੇ ਨੇ,
ਉਸ ਸ੍ਰਿਸ਼ਟੀ ਨੇ ਰੱਚੇ ਨੇ,
ਇਹ ਵਿਕਲਾਂਗ ਬੱਚੇ ਨੇ।
ਹਾਲਤ ਦੇਖ ਇਹਨਾਂ 'ਤੇ ਤਰਸ ਆਉਂਦਾ,
ਕਰਨ ਕੰਮ ਉਹੀ ਜੋ ਮਨਭਾਉਂਦਾ,
ਕੰਮ ਦੇਖ ਇਹਨਾਂ ਦੇ, ਲੋਕੀਂ ਮੱਚੇ ਨੇ,
ਇਹ ........................।
ਦੁੱਖਾਂ 'ਚ ਜ਼ਿੰਦਗੀ ਗੁਜ਼ਰਦੇ,
ਕਦੀ ਵੀ ਨਾ ਇਹ ਹਾਰਦੇ,
ਲੱਭ ਲੈਂਦੇ ਮੰਜ਼ਿਲ ਰਸਤੇ ਭਾਵੇਂ ਕੱਚੇ ਨੇ,
ਇਹ.........................।
ਹਰ ਪੱਧਰ ਇਨ੍ਹਾਂ ਮਾਰੀਆਂ ਮੱਲਾਂ,
ਟੀ.ਵੀ., ਰੇਡੀਓ 'ਚ ਹੋਣ ਗੱਲਾਂ,
ਦੇਖ ਕੇ ਮਾਂ-ਬਾਪ ਦੇ ਚਿਹਰੇ ਹੱਸੇ ਨੇ,
ਇਹ........................।
ਮੈਂ ਸੋਚਾਂ, ਰੱਬ ਨੇ ਕੀ ਕਾਜ ਰਚਾਇਆ,ਇੱਕ ਭੋਲਾ ਪੰਛੀ ਧਰਤੀ ਤੇ ਬਣਾਇਆ,
"ਗਗਨ" ਛੱਡ ਸੋਚਾਂ ਨੂੰ ਇਹ ਤਾਂ ਰੱਬ ਦੇ ਸੱਕੇ ਨੇ,
ਇਹ ਵਿਕਲਾਂਗ ਬੱਚੇ ਨੇ।
ਇਹ ਵਿਕਲਾਂਗ ਬੱਚੇ ਨੇ।
ਗਗਨ ਨੱਢਾ
ਪਿੰਡ - ਤਾਰੇ ਵਾਲਾ, ਫ਼ਾਜ਼ਿਲਕਾ
ਮੋਬਾਇਲ:- 84375-80780

0 comments:
Speak up your mind
Tell us what you're thinking... !