ਓਹ ਹੀਰਾ ਹੀ ਹੁੰਦਾ ਜਿਸਨੂੰ ਕੱਟਣ ਲਈ ਹੀਰੇ ਦੀ ਲੋੜ ਪੈਦੀੰ;
ਨਹੀ ਤਾ ਅਕਸਰ ਦੇਖਿਆ ਸਟੀਲਾਂ ਨੂੰ ਲੋਹਾ ਚਭਦੇ !!
ਜ਼ਿੰਦਗੀ ਤੇਰੇ ਨਾਵੇਂ ਲਿਖਵਾਓਣੀ ਹੈ ;
ਨਾ ਕਿ ਤੇਰੇ ਕਰਕੇ ਗਵਾਓਣੀ ਹੈ !!
ਨਾ ਵਾਪਿਸ ਉਸਨੂੰ ਪਾਓਣਾ ਚਾਹੁੰਦਾ ਹਾਂ ;
ਨਾ ਮੈਂ ਉਸਨੂੰ ਭੁਲਾਓਣਾ ਚਾਹੁੰਦਾ ਹਾਂ ;
ਖੁਦਾ ਲੈ ਜਾਉ ਦੂਰ ਉਸਨੂੰ ਮੇਰੇ ਤੋ;
ਸ਼ਾਇਦ
ਤੇ ਮੈ ਖੁਦਾ ਨੂੰ ਅਜ਼ਮਾਓਣਾ ਚਾਹੁੰਦਾ ਨਾਂਹ !!
ਕਾਸ਼ ਫੋਟੋਕਾਪੀ ਕਰਵਾਓਣੀ ਬੰਦਿਆ ਦੀ ਵੀ ਮੁਮਕਿਨ ਹੁੰਦੀ ;
ਅਸੀਂ ਚੰਗਿਆ ਦਾ ਜ਼ੀਰੋਕ੍ਸ ਸਦਾ ਕੋਲ ਰਖਦੇ !!
ਕਿਸੇ ਇੱਕ ਦੇ ਜਾਣ ਨਾਲ ਜ਼ਿੰਦਗੀ ਨਹੀ ਰੁੱਕਦੀ ;
ਤੁਹਾਡੀ ਸੋਚ ਰੁੱਕ ਜਾਏ ਕੁਝ ਕਹਿ ਨਹੀ ਸਕਦੇ!
ਹਨੇਰਾ ਕਰ ਲਿਆ ਕਰੋ ਲ
ਜਦੋ ਰਾਜ਼ ਦੀ ਗੱਲ ਕਰਨੀ ਹੋਵੇ ;
ਇੱਕੀਵੀਂ ਸਦੀ ਹੈ ;
ਭਰੋਸਾ ਪਰਛਾਵੇਂ ਉਪਰ ਵੀ ਮੁਆਫਿੱਕ ਨਹੀ !!
ਉਸਦੇ ਸ਼ਹਿਰ ਦੇ ਕੋਨ੍ਨੇ -ਕੋਨ੍ਨੇ ਵਿਚ ਸਮਾਂਨ ਛਡ ਆਇਆ ਆਪਣਾ !
ਮੁੜ ਜਾਣ ਦਾ ਬਹਾਨਾ ਰਹੇ ਸਿਰਫ ਇਸੇ ਲਈ !!
ਓਹ ਜਦ ਵੀ ਸਾਡੇ ਸਾਮਨੇ ਆਉਂਦੀ !!
ਅਸੀਂ ਚਾਵਾਂ ਨਾਲ ਮੁਰੀਦ ਹੋ ਜਾਂਦੇ !
ਖੋਰੇ ਜਿਵੇਂ ਅਮੀਰ ਹੋ ਜਾਂਦੇ !!
ਪਰ ਓਹ ਝੱਲੀ ਤਾਂ ਸਾਨੂ ਦੌਲਤ ਦੇ ਅਮੀਰ ਜਾਣ ਬੈਠੀ !!
ਜਾਂਦੀ ਜਾਂਦੀ ਜ਼ੁਬਾਨ ਕੁਛ ਜਿਆਦਾ ਹੀ ਚਲਾ ਗਈ !!
ਕਰਜਦਾਰ ਮੰਨਦਾ ਸੀ ਖੁਦ ਨੂੰ ਉਸਦਾ ;
ਤੇ ਮਰ-ਜਾਣੀ ਮੁੱਲ ਹਰ ਗੱਲ ਦਾ ਪਾ ਗਈ !!

ਨਹੀ ਤਾ ਅਕਸਰ ਦੇਖਿਆ ਸਟੀਲਾਂ ਨੂੰ ਲੋਹਾ ਚਭਦੇ !!
ਜ਼ਿੰਦਗੀ ਤੇਰੇ ਨਾਵੇਂ ਲਿਖਵਾਓਣੀ ਹੈ ;
ਨਾ ਕਿ ਤੇਰੇ ਕਰਕੇ ਗਵਾਓਣੀ ਹੈ !!
ਨਾ ਵਾਪਿਸ ਉਸਨੂੰ ਪਾਓਣਾ ਚਾਹੁੰਦਾ ਹਾਂ ;
ਨਾ ਮੈਂ ਉਸਨੂੰ ਭੁਲਾਓਣਾ ਚਾਹੁੰਦਾ ਹਾਂ ;
ਖੁਦਾ ਲੈ ਜਾਉ ਦੂਰ ਉਸਨੂੰ ਮੇਰੇ ਤੋ;
ਸ਼ਾਇਦ
ਤੇ ਮੈ ਖੁਦਾ ਨੂੰ ਅਜ਼ਮਾਓਣਾ ਚਾਹੁੰਦਾ ਨਾਂਹ !!
ਕਾਸ਼ ਫੋਟੋਕਾਪੀ ਕਰਵਾਓਣੀ ਬੰਦਿਆ ਦੀ ਵੀ ਮੁਮਕਿਨ ਹੁੰਦੀ ;
ਅਸੀਂ ਚੰਗਿਆ ਦਾ ਜ਼ੀਰੋਕ੍ਸ ਸਦਾ ਕੋਲ ਰਖਦੇ !!
ਕਿਸੇ ਇੱਕ ਦੇ ਜਾਣ ਨਾਲ ਜ਼ਿੰਦਗੀ ਨਹੀ ਰੁੱਕਦੀ ;
ਤੁਹਾਡੀ ਸੋਚ ਰੁੱਕ ਜਾਏ ਕੁਝ ਕਹਿ ਨਹੀ ਸਕਦੇ!
ਹਨੇਰਾ ਕਰ ਲਿਆ ਕਰੋ ਲ
ਜਦੋ ਰਾਜ਼ ਦੀ ਗੱਲ ਕਰਨੀ ਹੋਵੇ ;
ਇੱਕੀਵੀਂ ਸਦੀ ਹੈ ;
ਭਰੋਸਾ ਪਰਛਾਵੇਂ ਉਪਰ ਵੀ ਮੁਆਫਿੱਕ ਨਹੀ !!
ਉਸਦੇ ਸ਼ਹਿਰ ਦੇ ਕੋਨ੍ਨੇ -ਕੋਨ੍ਨੇ ਵਿਚ ਸਮਾਂਨ ਛਡ ਆਇਆ ਆਪਣਾ !
ਮੁੜ ਜਾਣ ਦਾ ਬਹਾਨਾ ਰਹੇ ਸਿਰਫ ਇਸੇ ਲਈ !!
ਓਹ ਜਦ ਵੀ ਸਾਡੇ ਸਾਮਨੇ ਆਉਂਦੀ !!
ਅਸੀਂ ਚਾਵਾਂ ਨਾਲ ਮੁਰੀਦ ਹੋ ਜਾਂਦੇ !
ਖੋਰੇ ਜਿਵੇਂ ਅਮੀਰ ਹੋ ਜਾਂਦੇ !!
ਪਰ ਓਹ ਝੱਲੀ ਤਾਂ ਸਾਨੂ ਦੌਲਤ ਦੇ ਅਮੀਰ ਜਾਣ ਬੈਠੀ !!
ਜਾਂਦੀ ਜਾਂਦੀ ਜ਼ੁਬਾਨ ਕੁਛ ਜਿਆਦਾ ਹੀ ਚਲਾ ਗਈ !!
ਕਰਜਦਾਰ ਮੰਨਦਾ ਸੀ ਖੁਦ ਨੂੰ ਉਸਦਾ ;
ਤੇ ਮਰ-ਜਾਣੀ ਮੁੱਲ ਹਰ ਗੱਲ ਦਾ ਪਾ ਗਈ !!

ਜਸਪ੍ਰੀਤ ਸਿੰਘ
ਸਪੁੱਤਰ ਸ ਬਲਵਿੰਦਰ ਸਿੰਘ
#22666 ਏ, ਗਲੀ ਨੰਬਰ 6,
ਭਾਗੂ ਰੋਡ, ਬਠਿੰਡਾ
99159-33047,
99886-46091

0 comments:
Speak up your mind
Tell us what you're thinking... !