Headlines News :
Home » » ਜਦੋ ਵੀ ਕੁਝ ਲਿਖਣ ਲਈ - ਜਗਦੀਪ ਕੌਰ

ਜਦੋ ਵੀ ਕੁਝ ਲਿਖਣ ਲਈ - ਜਗਦੀਪ ਕੌਰ

Written By Unknown on Sunday, 12 January 2014 | 09:01

ਜਦੋ ਵੀ ਕੁਝ ਲਿਖਣ ਲਈ ਬੈਹੰਦੀ ਹਾਂ,
ਹਜ਼ਾਰਾਂ ਵਲਵਲੇ ਆਣ ਖਲੋ ਜਾਂਦੇ, 
ਕੁਝ ਸੁਝਦਾ ਨਾ ਮੈ ਕੀ ਲਿਖਾਂ, 

ਕਿਉਕਿ ਸਭ ਆਪਣੇ ਹਾਲ ਸੁਣਾ ਜਾਂਦੇ, 
ਕੁਝ ਦੁਖਾਂ ਦੀ ਨਗਰੀ ਵੇ ਵਾਸੀ ,
ਕੁਝ ਖੁਸ਼ੀਆਂ ਨਾਲ ਝੋਲ ਭਰਾ ਜਾਂਦੇ 
ਕੁਝ ਮਾਰੇ ਹੋਏ ਬਿਰਹੋਂ ਦੇ,
ਕੁਝ ਵਸ਼ਲਾਂ ਦੇ ਗੀਤ ਗੁਨਗੁਣਾ ਜਾਂਦੇ,
ਕੁਝ ਸਤਾਏ ਹੋਏ ਜ਼ਮਾਨੇ ਦੇ, 
ਕੁਝ ਰੱਬ ਸਿਰ ਉਲਾਮੇ ਲਗਾ ਜਾਂਦੇ,
ਸਭ ਇਕੋ ਬੇੜੀ ਦੇ ਸਵਾਰ 'ਦੀਪ',
ਐਵੇਂ ਦੂਜੇ ਵੱਲ ਵੇਖ ਭੁਲੇਖਾ ਖਾ ਜਾਂਦੇ...


ਜਗਦੀਪ ਕੌਰ w/o ਜਗਤਾਰ ਸਿਘ ਬਾਜਵਾ
ਪਿੰਡ- ਕਹੇਰੂ
ਤਹਿ- ਧੂਰੀ
ਜ਼ਿਲਾ-ਸੰਗਰੂਰ
bajwa.jagdeep@ymail.com

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template