ਕਿੰਨੀ ਬਦਨਸੀਬੀ ਹੈ ਮੇਰੀ ਖੁਆਬਾਂ ਵਿਚ ਹੀ ਮੁਲਾਕਾਤ ਹੁੰਦੀ ਏ
ਉਹਦੀ ਯਾਦ ਵਿਚ ਦਿਨ ਤੇ ਤਾਰੇਆਂ ਦੀ ਛਾਵੇਂ ਰਾਤ ਹੁੰਦੀ ਏ
ਬੱਸ ਰੱਬਾ ਇਕ 'ਕਰਾਮਾਤ' ਮੇਰੀ ਜਿੰਦਗੀ ਦੇ ਵਿਚ ਕਰਦੇ
ਬੰਦ ਅਖਾਂ ਖੋਲੇ ਜੱਦ ਰਵੀ , ਸੱਜਣਾ ਨੂ ਸਾਹਮਣੇ ਤੂੰ ਰੱਬਾ ਖੜਾ ਕਰਦੇ
ਨਿਤ ਨੀਂਦ ਵਿੱਚ ਮੁਲਕਾਤ ਹੁੰਦੀ ਇਕ ਤੜਕੇ ਵਾਲਾ ਸੁਪਨਾ ਤੂੰ ਪੂਰਾ ਕਰਦੇ
ਸਾਰੇ ਨਾ ਕਰੀਂ ਖਾਬ ਪੂਰੇ ਬਸ ਇਕ ਮੁਲਾਕਾਤ ਵਾਲਾ ਹੀ ਹਕਿਕੱਤ ਕਰਦੇ
ਖੁਸ਼ੀ ਮੇਰੀ ਮੇਰੇ ਹਾਸੇ ਹਰ ਇਕ ਮੇਰਾ ਸੁਖ ਓਹਦੇ ਨਾਮ ਕਰਦੇ
ਉਹਦੇ ਸਾਰੇ ਦੁਖ , ਸਾਰੇ ਉਹਦੇ ਹੰਝੂ ਮੇਰੇ ਵੀਹੀ ਖਾਤੇ ਲਿਖਦੇ
ਮਿਟਾ ਕੇ ਰੱਬਾ ਸਾਰੀ ਉਮਰ ਦੀਆਂ ਦੂਰਿਆਂ ਸਾਨੂ ਹੁਣ ਇਕ ਮਿੱਕ ਕਰਦੇ
ਕੱਡ ਲਵੀਂ ਜਾਨ ਚਾਹੇ ਤੜਫਾ ਪਰ ਜਿਉਂਦੇ ਜੀ ਉਹਨੂੰ ਮੇਰੀ ਕਿਸਮਤ ਚ ਲਿਖਦੇ
ਬਸ ਇਨੀ ਕੁ ਕਰ ਦੇਵੀਂ ਰਹਿਮੱਤ ਮੇਰੀ ਤੂੰ ਮੋਹਬੱਤ ਤੇ
ਮੇਰੇ ਹੀ ਨਾਮ ਦੀ ਲੱਗੇ ਮੇਹਿੰਦੀ ਬਸ ਉਹਦੇ ਹੱਥ ਤੇ

ਵਹਿਦਪੁਰਿਆ ਰਵੀ
ਪਿੰਡ - ਮੋਇਲਾ ਵਾਹਿਦਪੁਰ
ਜ਼ਿਲਾ - ਹੋਸ਼ਿਆਰਪੁਰ
ਤਹਿਸੀਲ - ਗੜਸ਼ੰਕਰ

0 comments:
Speak up your mind
Tell us what you're thinking... !