ਮਾਂਏ ਨੀ!!!
ਮੇਰੇ ਨੈਣੀਂ ਰੜਕਾਂ...
ਸਾਨੂੰ ਸੱਜਣਾਂ ਦਿੱਤੀਆਂ
ਅੱਜ ਮਿੱਠੀਆਂ ਝਿੜਕਾਂ..
ਹਾਏ ਸੱਜਣਾਂ ਵੇ ਤੇਰੀ ਚੁੱਪ
ਤੱਤੜੀ ਦੇ ਛਮਕਾਂ ਮਾਰੇ...
ਭਰ ਭਰ ਡੁੱਲਦੇ
ਵੇ ਸਾਡੇ ਨੈਣ ਕੁਆਰੇ...
ਇਸ ਜ਼ਿੰਦ ਨਿਮਾਣੀ
ਤੇਰੇ ਦਰ 'ਤੇ ਮਰਨਾ...
ਤੇਰੇ ਬਾਝੋਂ ਸੱਜਣਾਂ ਵੇ
ਸਾਡਾ ਪਲ ਨਈਂਓ ਸਰਨਾ...
ਤੂੰ ਹੱਸ ਕੇ ਇੱਕ ਵਾਰ
ਕਹਿ ਵੇ ਸੱਜਣਾਂ ...
ਅਸਾਂ ਦਮ ਤੇਰੀ
ਦਹਿਲੀਜ਼ੇ ਛੱਡਣਾਂ...
ਮੇਰੇ ਨੈਣੀਂ ਰੜਕਾਂ...
ਸਾਨੂੰ ਸੱਜਣਾਂ ਦਿੱਤੀਆਂ
ਅੱਜ ਮਿੱਠੀਆਂ ਝਿੜਕਾਂ..
ਹਾਏ ਸੱਜਣਾਂ ਵੇ ਤੇਰੀ ਚੁੱਪ
ਤੱਤੜੀ ਦੇ ਛਮਕਾਂ ਮਾਰੇ...
ਭਰ ਭਰ ਡੁੱਲਦੇ
ਵੇ ਸਾਡੇ ਨੈਣ ਕੁਆਰੇ...
ਇਸ ਜ਼ਿੰਦ ਨਿਮਾਣੀ
ਤੇਰੇ ਦਰ 'ਤੇ ਮਰਨਾ...
ਤੇਰੇ ਬਾਝੋਂ ਸੱਜਣਾਂ ਵੇ
ਸਾਡਾ ਪਲ ਨਈਂਓ ਸਰਨਾ...
ਤੂੰ ਹੱਸ ਕੇ ਇੱਕ ਵਾਰਕਹਿ ਵੇ ਸੱਜਣਾਂ ...
ਅਸਾਂ ਦਮ ਤੇਰੀ
ਦਹਿਲੀਜ਼ੇ ਛੱਡਣਾਂ...
ਹਰਪ੍ਰੀਤ ਕੌਰ
ਜਲੰਧਰ

0 comments:
Speak up your mind
Tell us what you're thinking... !