ਮੇਰੇ ਹਿਸਾਬ ਨਾਲ ਫੇਸਬੁੱਕ ਨੂੰ ਇੱਕ ਸ਼ਿਕਾਰੀ ਕੁੱਤਿਆ ਦਾ ਅੱਡਾ ਕਹਿਣਾ ਕੁੱਝ ਗਲਤ ਨਹੀ ਹੋਵੇਗਾ
ਜਿਥੇ ਫੇਸਬੁੱਕ ਤੇ ਕੁਝ ਚੰਗੇ ਇਨਸਾਨ ਨੇ
ਓਥੇ ਬੁਰੇ ਇਨਸਾਨ ਵੀ ਨੇ ਜੋ ਸ਼ਿਕਾਰੀ ਕੁੱਤਿਆ ਦੀ ਤਰਾਂ ਹਰ ਪਲ ਸ਼ਿਕਾਰ ਦੀ ਆਸ ਚ ਬੈਠੇ ਰਹਿੰਦੇ
ਨੇ ਕੀ ਕਦ ਕੋਈ ਸ਼ਿਕਾਰ ਆਵੇ ਤੇ ਓਹ ਉਸ ਤੇ ਹਮਲਾ ਕਰ ਦੇਣ.ਏਹੇ ਓਹੋ ਸ਼ਿਕਾਰੀ ਕੁੱਤੇ ਨੇ ਜੋ ਇੱਕ
ਲੜਕੀ ਦਾ ਸਰੀਰਕ ਨਹੀ ਸਗੋ ਮਾਨਸਿਕ ਬਲਾਤਕਾਰ ਕਰਦੇ ਨੇ.ਅੱਜ ਫੇਸਬੁੱਕ ਤੇ ਏਨੀਆਂ ਲੜਕੀਆਂ ਨਹੀ
ਜਿੰਨੇ ਇਹਨਾ ਸ਼ਿਕਾਰੀ ਕੁੱਤਿਆ ਦੇ ਅੱਡੇ ਨੇ.ਇਹ ਸ਼ਿਕਾਰੀ ਕੁੱਤੇ ਇਸ ਆਸ ਚ ਬੈਠੇ ਰਹਿੰਦੇ ਨੇ ਕੀ ਕਦ
ਕੋਈ ਲੜਕੀ ਆਪਣੀ ਆਪਣੀ ਅਸਲੀ ਫੋਟੋ ਫੇਸਬੁੱਕ ਤੇ ਪਾਵੇ ਤੇ ਓਹੋ ਓਸਦੀ ਫੋਟੋ ਨੂੰ ਮਨੋਰੰਜਨ ਦਾ
ਸਾਧਨ ਬਣਾਉਣ ਓਸਨੂ ਆਪਣੇ ਸ਼ਿਕਾਰ ਦੇ ਅੱਡੇ ਜਾਣੀ ਕੇ ਓਹਨਾ ਗੰਦੇ ਪੇਜ ਤੇ ਪੋਸਟ ਕਰਨ ਜਿਥੇ ਇਹਨਾ
ਦੀ ਫੋਟੋ ਦਾ ਨੋਚ ਨੋਚ ਕੇ ਗਲਤ ਬੋਲ ਬੋਲਕੇ ( ਜਿਵੇਂ ਕੀ ਪੁਰਜਾ , ਸੇਕ੍ਸੀ ,ਪਟਾਕਾ ,) ਤੇ ਕਈ
ਹੋਰ ਤਰਾਂ ਦੀ ਗੰਦੀ ਸ਼ਬਦਾਬਲੀ ਵਰਤਕੇ ਓਹਨਾ ਦੀ ਮਾਨਸਿਕਤਾ ਦਾ ਬਲਾਤਕਾਰ
ਕੀਤਾ ਜਾਂਦਾ ਹੈ.ਤੇ
ਜਿਸ ਕਾਰਨ ਇਕ ਲੜਕੀ ਦੀ ਇਜ਼ਤ ਤਾਰ ਤਾਰ ਹੁੰਦੀ ਹੈ ਤੇ ਓਸਨੂੰ ਬਹੁਤ ਜਿਆਦਾ ਠੇਸ ਪਹੁੰਚਦੀ ਹੈ ਤੇ
ਕਿਤੇ ਮੁੰਹ ਦਿਖਾਉਣ ਲਾਇਕ ਨਹੀ ਰਹਿੰਦੀ ਤੇ ਕਈ ਬਾਰ ਖੁਦਖੁਸ਼ੀ ਦਾ ਰਸਤਾ ਵੀ ਆਪਣਾ ਲੈਂਦੀ
ਹੈ.ਜਿਵੇਂ ਇਕ ਕੁੱਤੇ ਦੀ ਪੁਛ ਕਦੀ ਸਿਧੀ ਨਹੀ ਹੋ ਸਕਦੀ ਓਵੇਂ ਹੀ ਕਈ ਘਟੀਆ ਕਿਸਮ ਦੇ ਲੋਕ (ਇਹ
ਸ਼ਿਕਾਰੀ ਕੁੱਤੇ) ਕਦੀ ਸੁਧਾਰ ਨਹੀ ਸਕਦੇ.ਇਸਦਾ ਸਿਰਫ ਇਕੋ ਹੀ ਹੱਲ ਹੈ ਕੀ ਕੀ ਕੋਈ ਵੀ ਲੜਕੀ
ਫੇਸਬੁੱਕ ਤੇ ਆਪਣੀ ਅਸਲੀ ਫੋਟੋ ਨਾ ਲਗਾਵੇ ਤਾਂ ਜੋ ਏਹੇ ਸ਼ਿਕਾਰੀ ਕੁੱਤੇ ਇਹਨਾ ਦੀ ਮਾਨਸਿਕਤਾ ਦਾ
ਬਲਾਤਕਾਰ ਨਾ ਕਰ ਸਕਣ. ਮੈਂ ਆਪਣੇ ਸਾਰੇ ਦੋਸਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਨ ਕੀ ਇਹਨਾ
ਸ਼ਿਕਾਰੀ ਸ਼ਿਕਾਰੀ ਕੁੱਤਿਆ ਦੇ ਅੱਡੇ ਬੰਦ ਕਰਵਾਉਣ ਚ ਸੇਹ੍ਯੋਗ ਦੇਣ ਜਿਸ ਕਿਸੇ ਨੂੰ ਕੋਈ ਐਸਾ ਪੇਜ
ਦਿਖਦਾ ਹੈ ਜਿਥੇ ਲੜਕੀਆ ਦੀਆ ਤਸਵੀਰਾ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਜਾ ਪੋਸਟ ਕੀਤੀਆਂ ਜਾਂਦੀਆਂ ਨੇ
ਓਹਨਾ ਪੇਜਸ ਖਿਲਾਫ਼ ਜ਼ਾਯਦਾ ਤੋਂ ਜ਼ਾਯਦਾ ਰਿਪੋਰਟ ਕਰਕੇ ਓਹਨਾ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਕਿਸੇ
ਲੜਕੀ ਦੀ ਇਜ਼ਤ ਨੂੰ ਏਹੇ ਫੇਸਬੁੱਕ ਦੇ ਸ਼ਿਕਾਰੀ ਕੁੱਤੇ ਠੇਸ ਨਾ ਪਹੁੰਚਾਂ ਸਕਣ..ਤੇ ਸਭ ਲੜਕੀਆ ਨੂੰ
ਮੈਂ ਏਨਾ ਹੀ ਕਹਾਂਗਾ ਕੀ ਫੇਸਬੁੱਕ ਤੇ ਆਪਣੀ ਅਸਲੀ ਤਸਵੀਰ ਜਾ ਕਿਸੇ ਲੜਕੀ ਦੀ ਫੋਟੋ ਨਾ
ਵਰਤਣ....
ਲੇਖਕ-ਅਮਰ ਸੰਘਰ
ਮਾਨਸਾ
ਨੰਬਰ-9478778844


0 comments:
Speak up your mind
Tell us what you're thinking... !