ਅੱਜ ਰਵੀ ਦਾ ਵਿਆਹ ਸੀ ਉੱਥੇ ਉਸਦੇ ਸਾਰੇ ਯਾਰ ਦੋਸਤ ਇੱਕਠੇ ਹੋਏ ਸਾਰੇ
ਬਹੁਤ ਹੀ ਚਿਰਾ ਬਾਅਦ ਮਿਲੇ ਸੀ ਵਿਆਹ ਵਿੱਚ ਹੁਣ ਸਰਾਬ ਦਾ ਦੌਰ ਸ਼ੁਰੂ ਹੋ ਗਿਆ ਇੱਧਰ ਸਾਰੇ ਦੌਸਤਾ
ਨੇ ਆਪਣੇ ਯਾਰ ਦੇ ਵਿਆਹ ਦੀ ਖ਼ੁਸੀ ਵਿੱਚ ਪੀਣ ਲੱਗੇ ਤਾਂ ਰਾਮ ਨੇ ਪੀਣ ਤੋ ਨਾਹ ਕਰ ਦਿੱਤੀ ਜਦੋ ਦੂਸਰੇ
ਦੋਸਤਾ ਨੇ ਜੋਰ ਪਾਇਆ ਤਾਂ ਰਾਮ ਨੇ ਕਿਹਾ ਯਾਰ ਅਜਿਹੀ ਕੋਈ ਗੱਲ ਨਹੀ ਅੱਜ ਮੰਗਲਵਾਰ ਹੈ ਮੈ ਇਸ ਦਿਨ
ਨੂੰ ਮੰਨਦਾ ਹਾ ਤੇ ਸ਼ਰਾਬ ਨਹੀ ਪੀਦਾ ਤਾਂ ਸੁੱਖੀ ਬੋਲਿਆ ਕਿ ਯਾਰ ਰੱਬ ਨੂੰ ਬਾਕੀ ਦਿਨ ਦਿੱਖਦਾ ਨਹੀ
ਇਹ ਸੁਣਕੇ ਸਾਰੇ ਦੌਸਤ ਉਸਦੇ ਮੂੰਹ ਵੱਲ ਤੇ ਕਦੇ ਸੁਖੀ ਵੱਲ ਵੇਖ ਰਹੇ ਸੀ।
ਬੂਟਾ ਖ਼ਾਨ ਸੁੱਖੀ
ਪਿੰਡ ਘੁੜੈਲੀ ਜਿਲ੍ਹਾ ਬਠਿੰਡਾ
ਫ਼ੋਨ ਨੰਬਰ 9417901256,
9041043511

0 comments:
Speak up your mind
Tell us what you're thinking... !