ਖੁੱਸ਼ ਹਾਂ ਮੈਂ !! ਜਿੰਦਗੀ ਦਾ ਨਵਾ ਸਬਕ ਜੋ ਮੈਂ ਸਹਾਰ ਆਇਆ ਹਾਂ
ਅੱਜ ਇੱਕ ਬਾਰ ਫੇਰ ਮੈਂ ਆਪਣਿਆ ਹੱਥੋਂ ਹਾਰ ਆਇਆ ਹਾਂ.
ਹਾਲੇ ਤੱਕ ਯਾਦ ਹੈ ਮੈਨੂੰ
ਮੈਂ ਕੁੱਝ ਵੀ ਨਹੀ ਭੁੱਲਿਆ
ਦੁੱਖਾਂ ਵਾਲੀ ਹੱਟੀ ਤੋਂ
ਅੱਜ ਇੱਕ ਬਾਰ ਫੇਰ ਮੈਂ ਆਪਣਿਆ ਹੱਥੋਂ ਹਾਰ ਆਇਆ ਹਾਂ.
ਹਾਲੇ ਤੱਕ ਯਾਦ ਹੈ ਮੈਨੂੰ
ਮੈਂ ਕੁੱਝ ਵੀ ਨਹੀ ਭੁੱਲਿਆ
ਦੁੱਖਾਂ ਵਾਲੀ ਹੱਟੀ ਤੋਂ
ਤੇਰੇ ਲਈ ਖੁੱਸ਼ੀਆਂ
ਉਧਾਰ ਲੇਕੇ ਆਉਣਾ
ਪੱਤਝੜ ਵਿਚੋਂ ਤੇਰੇ ਲਈ
ਬਹਾਰ ਲੇਕੇ ਆਉਣਾ
ਬੇਵਫਾਈ ਦੇ ਸ਼ਹਿਰ ਵਿਚੋਂ
ਤੇਰੇ ਲਈ ਪਿਆਰ ਲੇਕੇ ਆਉਣਾ
ਮੈਂ ਹਾਲੇ ਤੱਕ ਨਹੀ ਭੁੱਲਿਆ
ਤੇਰੇ ਬੇਚੈਨ ਦਿਲ ਲਈ
ਟੋਲ ਕਰਾਰ ਲੈਕੇ ਆਉਣਾ
ਹਾਲੇ ਤੱਕ ਯਾਦ ਹੈ ਮੈਨੂੰ
ਮੈਂ ਕੁੱਝ ਵੀ ਨਹੀ ਭੁੱਲਿਆ...
ਉਧਾਰ ਲੇਕੇ ਆਉਣਾ
ਪੱਤਝੜ ਵਿਚੋਂ ਤੇਰੇ ਲਈ
ਬਹਾਰ ਲੇਕੇ ਆਉਣਾ
ਬੇਵਫਾਈ ਦੇ ਸ਼ਹਿਰ ਵਿਚੋਂ
ਤੇਰੇ ਲਈ ਪਿਆਰ ਲੇਕੇ ਆਉਣਾ
ਮੈਂ ਹਾਲੇ ਤੱਕ ਨਹੀ ਭੁੱਲਿਆ
ਤੇਰੇ ਬੇਚੈਨ ਦਿਲ ਲਈ
ਟੋਲ ਕਰਾਰ ਲੈਕੇ ਆਉਣਾ
ਹਾਲੇ ਤੱਕ ਯਾਦ ਹੈ ਮੈਨੂੰ
ਮੈਂ ਕੁੱਝ ਵੀ ਨਹੀ ਭੁੱਲਿਆ...
ਅਮਰ ਸੰਘਰ
ਨੰਬਰ-9478778844
Mansa
ਨੰਬਰ-9478778844
Mansa


0 comments:
Speak up your mind
Tell us what you're thinking... !