ਕਿਉਂ ਕੋਈ ਦਿਲ ਚੋਂ ਕੱਢ ਜਾਂਦਾ ਹੈ, ਮੈਨੂੰ ਕੁਝ ਵੀ ਖਬਰ ਨਹੀ.
ਕਿਉਂ ਅਕਸਰ ਹੀ ਬੇਵਕਤੇ ਇਹ ਗਿਰਦੇ ਨੇ.
ਮੇਰੇ ਚੰਦਰੇ ਹੰਝੂਆਂ ਨੂੰ ਰਤਾ ਵੀ ਸਬਰ ਨਹੀ.
ਕਿੰਨਾਂ ਦਰਦ ਸਮਾਇਆ ਹੈ
ਕਿੰਨੇ ਦੁੱਖ ਪਰੋਏ ਨੇ
ਜਿੰਦਗੀ ਦੇ ਹਰ ਕਦਮ ਤੇ
ਕਿੰਨੇ ਹਾਦਸੇ ਹੋਏ ਨੇ
ਕਿਉਂ ਅਕਸਰ ਹੀ ਬੇਵਕਤੇ ਇਹ ਗਿਰਦੇ ਨੇ.
ਮੇਰੇ ਚੰਦਰੇ ਹੰਝੂਆਂ ਨੂੰ ਰਤਾ ਵੀ ਸਬਰ ਨਹੀ.
ਕਿੰਨਾਂ ਦਰਦ ਸਮਾਇਆ ਹੈ
ਕਿੰਨੇ ਦੁੱਖ ਪਰੋਏ ਨੇ
ਜਿੰਦਗੀ ਦੇ ਹਰ ਕਦਮ ਤੇ
ਕਿੰਨੇ ਹਾਦਸੇ ਹੋਏ ਨੇ
ਹਾਏ !! ਮੈਨੂੰ ਕੁੱਝ ਵੀ ਨਹੀ ਪਤਾ...
ਕਿੰਨੇ ਵਾਅਦੇ ਟੁੱਟੇ ਨੇ
ਕਿੰਨੇ ਖੁਆਬ ਸੰਜੋਏ ਨੇ
ਕਿੰਨਾ ਹੱਥ ਛੁੜਾਏ ਨੇ
ਕੌਣ ਨਾਲ ਖਲੋਏ ਨੇ
ਹਾਏ !! ਮੈਨੂੰ ਕੁੱਝ ਵੀ ਨਹੀ ਪਤਾ...
ਮੈਂ ਹੀ ਢਲ ਚੱਲਿਆਂ ਹਾਂ
ਜਾਂ ਤੂੰ ਸੋਹਣੀ ਹੋਈ ਹੈ
ਕੰਧ ਫ਼ਰਕ ਦੀ ਉਚੀ ਹੋਈ ਹੈ
ਜਾਂ ਮੁਹੱਬਤ ਬੋਣੀ ਹੋਈ ਹੈ
ਹਾਏ !! ਮੈਨੂੰ ਕੁੱਝ ਵੀ ਨਹੀ ਪਤਾ...
ਮੇਰੇ ਅੱਥਰੁ ਹੀ ਰੁੱਕ ਗਏ ਨੇ
ਜਾਂ ਜਾਨ ਹੀ ਮੁੱਕ ਗਈ ਏ
ਹਰਫ਼ ਪਰਾਏ ਹੋ ਗਏ ਨੇ
ਜਾਂ ਸਿਆਹੀ ਹੀ ਸੁੱਕ ਗਈ ਹੈ
ਹਾਏ !! ਮੈਨੂੰ ਕੁੱਝ ਵੀ ਨਹੀ ਪਤਾ...
ਕਿੰਨੇ ਵਾਅਦੇ ਟੁੱਟੇ ਨੇ
ਕਿੰਨੇ ਖੁਆਬ ਸੰਜੋਏ ਨੇ
ਕਿੰਨਾ ਹੱਥ ਛੁੜਾਏ ਨੇ
ਕੌਣ ਨਾਲ ਖਲੋਏ ਨੇ
ਹਾਏ !! ਮੈਨੂੰ ਕੁੱਝ ਵੀ ਨਹੀ ਪਤਾ...
ਮੈਂ ਹੀ ਢਲ ਚੱਲਿਆਂ ਹਾਂ
ਜਾਂ ਤੂੰ ਸੋਹਣੀ ਹੋਈ ਹੈ
ਕੰਧ ਫ਼ਰਕ ਦੀ ਉਚੀ ਹੋਈ ਹੈ
ਜਾਂ ਮੁਹੱਬਤ ਬੋਣੀ ਹੋਈ ਹੈ
ਹਾਏ !! ਮੈਨੂੰ ਕੁੱਝ ਵੀ ਨਹੀ ਪਤਾ...
ਮੇਰੇ ਅੱਥਰੁ ਹੀ ਰੁੱਕ ਗਏ ਨੇ
ਜਾਂ ਜਾਨ ਹੀ ਮੁੱਕ ਗਈ ਏ
ਹਰਫ਼ ਪਰਾਏ ਹੋ ਗਏ ਨੇ
ਜਾਂ ਸਿਆਹੀ ਹੀ ਸੁੱਕ ਗਈ ਹੈ
ਹਾਏ !! ਮੈਨੂੰ ਕੁੱਝ ਵੀ ਨਹੀ ਪਤਾ...
ਅਮਰ ਸੰਘਰ
ਨੰਬਰ-9478778844
Mansa
ਨੰਬਰ-9478778844
Mansa


0 comments:
Speak up your mind
Tell us what you're thinking... !