ਖਤਮ ਹੋ ਗਈ ਰਾਤ ਹਨੇਰੀ
ਅੰਤ ਦੁਖਾਂ ਦਾ ਹੋਇਆ ਏ
ਅੱਜ ਸੁਖਾਂ ਦਾ ਸੂਰਜ ਸੱਜਰਾ
ਮੇਰੇ ਸਿਰ ਤੇ ਆਣ ਖਲੋਇਆ ਏ
ਦੁਖਾਂ ਦੀ ਰਾਤ ਸਦਾ ਨਾ ਰਹਿੰਦੀ
ਨਾ ਸੁਖਾਂ ਦੇ ਦੀਪਕ ਬਾਲਦੇ ਨੇ
ਸੁਖਾਂ ਦੁਖਾਂ ਨਾਲ ਜਿੰਦਗੀ ਬਣਦੀ
ਇਹ ਜਿੰਦਗੀ ਨਾਲ ਹੀ ਚਲਦੇ ਨੇ
ਅੱਜ ਸੁਖਾਂ ਨੂ ਮਾਨੇ ਤਲਵਾੜ
ਜਿਸਨੇ ਜਿੰਦਗੀ ਭਰ ਦੁਖ ਢੋਇਆ ਏ
ਅੱਜ ਸੁਖਾਂ ਦਾ ਸੂਰਜ ਸੱਜਰਾ
ਮੇਰੇ ਸਿਰ ਤੇ ਆਣ ਖਲੋਇਆ ਏ
ਮੋਬਿਲੇ ਨੰਬਰ :9646209915
ਅੰਤ ਦੁਖਾਂ ਦਾ ਹੋਇਆ ਏ
ਅੱਜ ਸੁਖਾਂ ਦਾ ਸੂਰਜ ਸੱਜਰਾ
ਮੇਰੇ ਸਿਰ ਤੇ ਆਣ ਖਲੋਇਆ ਏ
ਦੁਖਾਂ ਦੀ ਰਾਤ ਸਦਾ ਨਾ ਰਹਿੰਦੀ
ਨਾ ਸੁਖਾਂ ਦੇ ਦੀਪਕ ਬਾਲਦੇ ਨੇ
ਸੁਖਾਂ ਦੁਖਾਂ ਨਾਲ ਜਿੰਦਗੀ ਬਣਦੀ
ਇਹ ਜਿੰਦਗੀ ਨਾਲ ਹੀ ਚਲਦੇ ਨੇ
ਅੱਜ ਸੁਖਾਂ ਨੂ ਮਾਨੇ ਤਲਵਾੜ
ਜਿਸਨੇ ਜਿੰਦਗੀ ਭਰ ਦੁਖ ਢੋਇਆ ਏ
ਅੱਜ ਸੁਖਾਂ ਦਾ ਸੂਰਜ ਸੱਜਰਾ
ਮੇਰੇ ਸਿਰ ਤੇ ਆਣ ਖਲੋਇਆ ਏ
ਆਸ਼ੀਸ਼ ਤਲਵਾੜ
ਪ੍ਰੀਤ ਕਾਲੋਨੀ ਸੁਨਾਮ,ਸਂਗਰੂਰ ਮੋਬਿਲੇ ਨੰਬਰ :9646209915


0 comments:
Speak up your mind
Tell us what you're thinking... !