ਅੱਜ ਮਰ ਗਈ ਜਮੀਰ, ਇਨਸਾਫ ਬਣੇ ਹਵਾਨ।
ਹੁਣ ਜਿਵੁਂਦੇ ਪੱਥਰ ਰਹਿ ਗਏ, ਪੱਥਰਾਂ ਤੇ ਕਾਹਦਾ ਮਾਣ।
ਰਾਹਾਂ ਦੇ ਵਿਚ ਰਹਿਣ ੜੇ, ਲੰਘਣ ਲੱਗਿਆ ਠੋਕਰ ਲਾਣ।
ਜੇ ਕੋਈ ਤੇਰੇ ਸਿਰ ˆਚ ਵੱਜਿਆ, ਤੇਰੀ ਲੈ ਲੈਣਗੇ ਜਾਨ।
ਮੂਰਤੀ ਦੇਖੀ ਜਦ ਪੱਥਰ ਦੀ, ਪੱਥਰ ਵੀ ਪੂਜੇ ਜਾਣ।
ਹੁਣ ˆਜਤਿੰਦਰ ਬੀਬੀਪੁਰੀਆˆ, ਪੱਥਰਾਂ ˆਚੋਂ ਲੱਭੇ ਭਗਵਾਨ।
ਜਤਿੰਦਰ ਸਿੰਘ ਬੀਬੀਪੁਰ
ਪਿੰਡ ਬੀਬੀਪੁਰ
ਡਾਕਘਰ ਆਦਮਪੁਰ
ਜਿਲ੍ਹਾ ਫਤਹਿਗੜ੍ਹ ਸਾਹਿਬ
ਮੋਬਾ: 9780179140
0 comments:
Speak up your mind
Tell us what you're thinking... !