ਭੁੱਲ- ਜਾਨੇਂ ਆਂ ਰਾਜਗੁਰੂ-ਸੁਖਦੇਵ ਨੂੰ ;
ਆਉਂਦਾ ਸਿਰਫ ਭਗਤ ਸਿੰਘ ਦੇ ਸਿਰ ਹੀ ਤਾਜ਼ ਹੈ l
ਕੁਰਬਾਨੀਆਂ ਤੋ ਵੱਧ ਕੇ ਨਾਸਤਿੱਕ ਸੀ ਓਹ ;
ਇਸ ਵਿਵਾਦ ਦਾ ਮੋਹਤਾਜ਼ ਹੈ l
ਐਸ਼ ਪ੍ਰਸਤੀ ਵਿੱਚ ਰਹੀਏ ਡੁੱਬੇ ਅਸੀਂ;
ਡਿੱਗ ਰਹੀ ਉਸਦੇ ਸੁਫਨਿਆਂ ਤੇ ਗਾਜ਼ ਹੈ l
ਮੋਮਬੱਤੀਆਂ ਚੱਕ ਤੁਰ ਪਈਏ ਸਹੀਦੀ ਦਿਨ ਅਸੀਂ;
ਦੱਸਣਾ ਹੁੰਦਾ ਖ਼ੁਦ ਨੂੰ ਉਸਦਾ ਹਮਰਾਜ਼ ਹੈ l
ਸ਼ਹੀਦੋਂ ਤੁਹਾਡੀ ਸੋਚ ਤੇ . . .
ਲਗਾਈਏ ਨਾਅਰੇਂ ਮੁੜ ਮੁੜ ਓਹੀ ;
ਨਾ ਦੇਈਏ ਪਹਿਰਾ ਨਾ ਬਦਲ ਰਿਹਾ ਅਲਫਾਜ਼ ਹੈ l
ਇੱਕ ਹੋਣ ਦਾ ਸੰਦੇਸ਼ ਦਿੱਤਾ ਗਿਆ ਸਿਰ ਵਾਰ ਕੇ;
ਫਿਰ ਵੀ ਹੋ ਰਿਹਾ ਜਾਤ-ਪਾਤ ਦਾ ਏਤਰਾਜ਼ ਹੈ l
ਪੋਰਟ੍ਰੇਟਾ ਵਿੱਚ ਸਜਾਓਨੇ ਹਾਂ ਈਕਣ;
ਜੀਕਣ ਕੁਦਰਤੀ ਤੌਰ ਤੇ ਉਡਦਾ ਬਾਜ਼ ਹੈ l
ਦਿੱਲ ਵਿੱਚ ਬਾਲੀਏ ਦੀਵਾ ਓਹਨਾ ਦੇ ਸਿਧਾਂਤਾਂ ਦਾ;
ਸ਼ਹੀਦਾਂ ਦੀ ਨਹੀ ਅਸੀਂ ਖ਼ੁਦ ਦੀ ਬਚਾਓਨੀ ਜੇ ਲਾਜ਼ ਹੈ l
-ਜਸਪ੍ਰੀਤ ਸਿੰਘ ਅਪਰਾਧੀ
ਆਉਂਦਾ ਸਿਰਫ ਭਗਤ ਸਿੰਘ ਦੇ ਸਿਰ ਹੀ ਤਾਜ਼ ਹੈ l
ਕੁਰਬਾਨੀਆਂ ਤੋ ਵੱਧ ਕੇ ਨਾਸਤਿੱਕ ਸੀ ਓਹ ;
ਇਸ ਵਿਵਾਦ ਦਾ ਮੋਹਤਾਜ਼ ਹੈ l
ਐਸ਼ ਪ੍ਰਸਤੀ ਵਿੱਚ ਰਹੀਏ ਡੁੱਬੇ ਅਸੀਂ;
ਡਿੱਗ ਰਹੀ ਉਸਦੇ ਸੁਫਨਿਆਂ ਤੇ ਗਾਜ਼ ਹੈ l
ਮੋਮਬੱਤੀਆਂ ਚੱਕ ਤੁਰ ਪਈਏ ਸਹੀਦੀ ਦਿਨ ਅਸੀਂ;
ਦੱਸਣਾ ਹੁੰਦਾ ਖ਼ੁਦ ਨੂੰ ਉਸਦਾ ਹਮਰਾਜ਼ ਹੈ l
ਸ਼ਹੀਦੋਂ ਤੁਹਾਡੀ ਸੋਚ ਤੇ . . .
ਲਗਾਈਏ ਨਾਅਰੇਂ ਮੁੜ ਮੁੜ ਓਹੀ ;
ਨਾ ਦੇਈਏ ਪਹਿਰਾ ਨਾ ਬਦਲ ਰਿਹਾ ਅਲਫਾਜ਼ ਹੈ l
ਇੱਕ ਹੋਣ ਦਾ ਸੰਦੇਸ਼ ਦਿੱਤਾ ਗਿਆ ਸਿਰ ਵਾਰ ਕੇ;
ਫਿਰ ਵੀ ਹੋ ਰਿਹਾ ਜਾਤ-ਪਾਤ ਦਾ ਏਤਰਾਜ਼ ਹੈ l
ਪੋਰਟ੍ਰੇਟਾ ਵਿੱਚ ਸਜਾਓਨੇ ਹਾਂ ਈਕਣ;
ਜੀਕਣ ਕੁਦਰਤੀ ਤੌਰ ਤੇ ਉਡਦਾ ਬਾਜ਼ ਹੈ l
ਦਿੱਲ ਵਿੱਚ ਬਾਲੀਏ ਦੀਵਾ ਓਹਨਾ ਦੇ ਸਿਧਾਂਤਾਂ ਦਾ;
ਸ਼ਹੀਦਾਂ ਦੀ ਨਹੀ ਅਸੀਂ ਖ਼ੁਦ ਦੀ ਬਚਾਓਨੀ ਜੇ ਲਾਜ਼ ਹੈ l
-ਜਸਪ੍ਰੀਤ ਸਿੰਘ ਅਪਰਾਧੀ

0 comments:
Speak up your mind
Tell us what you're thinking... !