‘ਪਰਪੋਜ਼’ ਗੀਤ ਨਾਲ ਚਰਚਾ ’ਚ ਆਏ ਗੀਤਕਾਰ ਪ੍ਰੀਤ ਮਾਨਸਾ ਦਾ ਜਨਮ ਪਿਤਾ ਸ: ਹੰਸਾ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਮਿਤੀ 9 ਅਪ੍ਰੈਲ 1989 ਨੂੰ ਮਾਨਸਾ ਵਿਖੇ ਹੋਇਆ। ਪ੍ਰੀਤ ਨੇ ਬੀ. ਏ. ਦੀ ਪੜਾਈ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਤੋਂ ਹੀ ਕੀਤੀ। ਲਿਖਣ ਦਾ ਸ਼ੌਕ ਉਸ ਨੂੰ ਸਕੂਲ ਪੜ੍ਹਦੇ ਹੀ ਪੈਦਾ ਹੋ ਗਿਆ ਸੀ। ਉਸ ਦਾ ਪਹਿਲਾ ਗੀਤ ‘ਗੱਲ ਦਿਲ ਵਾਲੀ’ ਗਾਇਕ ਜੱਗੀ ਖਾਨ ਨੇ ਆਪਣੀ ਆਵਾਜ਼ ਵਿਚ ਗਾਇਆ। ਉਸ ਤੋਂ ਬਾਅਦ ਗਾਇਕ ਬਲਜਿੰਦਰ ਬਾਵਾ ਦਾ ‘ਜਵਾਬ’, ਦੀਪਾ ਬਿਲਾਸਪੁਰੀ ਦਾ ‘ਫੇਸਬੁੱਕ’, ਅਰਸ਼ਦੀਪ ਅਰਸ਼ ਦੇ ਦੋ ਗੀਤ ‘ਗਿੱਧਾ’ ਅਤੇ ਕਲੱਬ’, ਜਸਇੰਦਰ ਦਾ ‘ਆਲਰੇਡੀ ਬੁੱਕ’, ਗਾਇਕਾ ਨੀਤੂ ਭੱਲਾ ਦਾ ‘ਤੇਰੇ ਬਿਨਾਂ’ ਤੇ ‘ਲਾਕਰ’ ਤੋਂ ਇਲਾਵਾ ਰੇਸ਼ਮ ਅਨਮੋਲ ਦਾ ਸੁਪਰ ਹਿੱਟ ਗੀਤ ‘ਪਰਪੋਜ਼’ ਵੀ ਪ੍ਰੀਤ ਦੀ ਕਲਮ ਦੀ ਰਚਨਾ ਹੈ। ਪ੍ਰੀਤ ਦੇ ਅਗਲੇ ਦਿਨਾਂ ਵਿਚ ਨਾਮਵਰ ਗਾਇਕਾਂ ਦੀ ਆਵਾਜ਼ ਵਿਚ ਗੀਤ ਰਿਕਾਰਡ ਹੋ ਰਹੇ ਹਨ, ਜਿਨ੍ਹਾਂ ਵਿਚ ਗਾਇਕ ਮਿੰਟੂ ਧੂਰੀ, ਰੇਸ਼ਮ ਅਨਮੋਲ, ਮਨਪ੍ਰੀਤ ਸੰਧੂ, ਜੱਸੀ ਬਾਜਵਾ, ਗੁਰਇੰਦਰ ਗੈਰੀ ਆਦਿ ਗੀਤਕਾਰ ਹਨ। ਪ੍ਰੀਤ ਮਾਨਸਾ ਨੇ ਦੱਸਿਆ ਕਿ ਗੀਤਕਾਰੀ ਵਿਚ ਉਸ ਦੇ ਮਾਤਾ ਪਿਤਾ ਅਤੇ ਦੋਸਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਗੀਤਕਾਰ ਤੇਜਿੰਦਰ ਕਿਸ਼ਨਗੜ੍ਹ, ਫਤਿਹ ਸ਼ੇਰਗਿੱਲ, ਰਣਜੀਤ ਮੱਟ ਸ਼ੇਰੋਂ, ਮੱਖਣ ਦੂਲੋਵਾਲ, ਅਵਤਾਰ ਸਿੰਘ ਤਾਰੀ, ਗੁਰਪ੍ਰੀਤ ਸ਼ਰਮਾ, ਸੰਦੀਪ ਦੀਪ, ਸੋਨੂੰ ਧੀਮਾਨ, ਦੀਪ ਮਾਨਸਾ ਆਦਿ ਦਾ ਰਿਣੀ ਹੈ।
Home »
Personality
» ਪਰਪੋਜ਼ ਗੀਤ ਨੇ ਮੇਰੀ ਪਹਿਚਾਣ ਬਣਾਈ ਗੀਤਕਾਰ ਪ੍ਰੀਤ ਮਾਨਸਾ-ਵਿਕਰਮ ਸਿੰਘ ਵਿੱਕੀ
ਪਰਪੋਜ਼ ਗੀਤ ਨੇ ਮੇਰੀ ਪਹਿਚਾਣ ਬਣਾਈ ਗੀਤਕਾਰ ਪ੍ਰੀਤ ਮਾਨਸਾ-ਵਿਕਰਮ ਸਿੰਘ ਵਿੱਕੀ
Written By Unknown on Saturday, 13 July 2013 | 06:27
‘ਪਰਪੋਜ਼’ ਗੀਤ ਨਾਲ ਚਰਚਾ ’ਚ ਆਏ ਗੀਤਕਾਰ ਪ੍ਰੀਤ ਮਾਨਸਾ ਦਾ ਜਨਮ ਪਿਤਾ ਸ: ਹੰਸਾ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਮਿਤੀ 9 ਅਪ੍ਰੈਲ 1989 ਨੂੰ ਮਾਨਸਾ ਵਿਖੇ ਹੋਇਆ। ਪ੍ਰੀਤ ਨੇ ਬੀ. ਏ. ਦੀ ਪੜਾਈ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਤੋਂ ਹੀ ਕੀਤੀ। ਲਿਖਣ ਦਾ ਸ਼ੌਕ ਉਸ ਨੂੰ ਸਕੂਲ ਪੜ੍ਹਦੇ ਹੀ ਪੈਦਾ ਹੋ ਗਿਆ ਸੀ। ਉਸ ਦਾ ਪਹਿਲਾ ਗੀਤ ‘ਗੱਲ ਦਿਲ ਵਾਲੀ’ ਗਾਇਕ ਜੱਗੀ ਖਾਨ ਨੇ ਆਪਣੀ ਆਵਾਜ਼ ਵਿਚ ਗਾਇਆ। ਉਸ ਤੋਂ ਬਾਅਦ ਗਾਇਕ ਬਲਜਿੰਦਰ ਬਾਵਾ ਦਾ ‘ਜਵਾਬ’, ਦੀਪਾ ਬਿਲਾਸਪੁਰੀ ਦਾ ‘ਫੇਸਬੁੱਕ’, ਅਰਸ਼ਦੀਪ ਅਰਸ਼ ਦੇ ਦੋ ਗੀਤ ‘ਗਿੱਧਾ’ ਅਤੇ ਕਲੱਬ’, ਜਸਇੰਦਰ ਦਾ ‘ਆਲਰੇਡੀ ਬੁੱਕ’, ਗਾਇਕਾ ਨੀਤੂ ਭੱਲਾ ਦਾ ‘ਤੇਰੇ ਬਿਨਾਂ’ ਤੇ ‘ਲਾਕਰ’ ਤੋਂ ਇਲਾਵਾ ਰੇਸ਼ਮ ਅਨਮੋਲ ਦਾ ਸੁਪਰ ਹਿੱਟ ਗੀਤ ‘ਪਰਪੋਜ਼’ ਵੀ ਪ੍ਰੀਤ ਦੀ ਕਲਮ ਦੀ ਰਚਨਾ ਹੈ। ਪ੍ਰੀਤ ਦੇ ਅਗਲੇ ਦਿਨਾਂ ਵਿਚ ਨਾਮਵਰ ਗਾਇਕਾਂ ਦੀ ਆਵਾਜ਼ ਵਿਚ ਗੀਤ ਰਿਕਾਰਡ ਹੋ ਰਹੇ ਹਨ, ਜਿਨ੍ਹਾਂ ਵਿਚ ਗਾਇਕ ਮਿੰਟੂ ਧੂਰੀ, ਰੇਸ਼ਮ ਅਨਮੋਲ, ਮਨਪ੍ਰੀਤ ਸੰਧੂ, ਜੱਸੀ ਬਾਜਵਾ, ਗੁਰਇੰਦਰ ਗੈਰੀ ਆਦਿ ਗੀਤਕਾਰ ਹਨ। ਪ੍ਰੀਤ ਮਾਨਸਾ ਨੇ ਦੱਸਿਆ ਕਿ ਗੀਤਕਾਰੀ ਵਿਚ ਉਸ ਦੇ ਮਾਤਾ ਪਿਤਾ ਅਤੇ ਦੋਸਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਗੀਤਕਾਰ ਤੇਜਿੰਦਰ ਕਿਸ਼ਨਗੜ੍ਹ, ਫਤਿਹ ਸ਼ੇਰਗਿੱਲ, ਰਣਜੀਤ ਮੱਟ ਸ਼ੇਰੋਂ, ਮੱਖਣ ਦੂਲੋਵਾਲ, ਅਵਤਾਰ ਸਿੰਘ ਤਾਰੀ, ਗੁਰਪ੍ਰੀਤ ਸ਼ਰਮਾ, ਸੰਦੀਪ ਦੀਪ, ਸੋਨੂੰ ਧੀਮਾਨ, ਦੀਪ ਮਾਨਸਾ ਆਦਿ ਦਾ ਰਿਣੀ ਹੈ।
Labels:
Personality

0 comments:
Speak up your mind
Tell us what you're thinking... !