Headlines News :
Home » » ਤੇਰੀ ਪਤਲੋ ਨੇ ਰੋਟੀਆਂ ਪਕਾਉਣੀਆਂ ਨੇ ਪ੍ਰਸਿੱਧੀ ਖੱਟਣ ਵਾਲਾ ਗਾਇਕ ਜੱਸੀ ਖੋਖਰ -ਬਿਕਰਮ ਵਿੱਕੀ ਮਾਨਸਾ

ਤੇਰੀ ਪਤਲੋ ਨੇ ਰੋਟੀਆਂ ਪਕਾਉਣੀਆਂ ਨੇ ਪ੍ਰਸਿੱਧੀ ਖੱਟਣ ਵਾਲਾ ਗਾਇਕ ਜੱਸੀ ਖੋਖਰ -ਬਿਕਰਮ ਵਿੱਕੀ ਮਾਨਸਾ

Written By Unknown on Saturday, 13 July 2013 | 06:22

ਗਾਇਕ ਜੱਸੀ ਖੋਖਰ ਦਾ ਜਨਮ ਸ.ਜੱਗਰ ਸਿੰਘ ਦੇ ਘਰ ਮਾਤਾ ਮਲਕੀਤ ਕੋਰ ਦੀ ਕੁੱਖੋਂ ਮਿਤੀ12-11-1979 
ਨੂੰ ਪਿੰਡ ਰਤੀਆ (ਹਰਿਆਣਾ) ਵਿਖੇ ਹੋਇਆ ਜੱਸੀ ਕਾਲਜਾਂ ਸਕੂਲਾਂ ਚ ਗਾਉਂਦਾ ਸੀ ਅਤੇ 1998 ਚ ਗਾਇਕ 
ਹਰਭਜਨ ਮਾਨ ਦਾ ਗਾਇਆ ਗੀਤ ‘ਬਾਬਲ ਮੇਰੀਆਂ ਗੁੱਡੀਆਂ’ ਗਾ ਕੇ ਵਾਹ ਵਾਹ ਖੱਟੀ ਜੱਸੀ ਖੋਖਰ ਅੱਜ ਕੱਲ੍ਹ ਚਰਚਾ ਚ ਗੀਤ ‘ਤੇਰੀ ਪਤਲੋ ਨੇ ਰੋਟੀਆ ਪਕਾਉਣੀਆ ਨੇ ’ਹਰ ਇਕ ਚੈਨਲ ਦਾ ਸ਼ਿੰਗਾਰ ਬਣਿਆ ਹੋਈਆ  ਕੁੜੀਆਂ ਨੂੰ ਪੱਟ ਤਾਂ ਵਲੈਤ ਦੇ ਨਸ਼ੇ ਨੇ ’ਖੇਤਾਂ ਚ ਫੋਰਡ ਜੱਟ ਦਾ’ ਜੱਸੀ ਨੇ ਗਾਇਕ ਬਲਕਾਰ ਸਿੱਧੂ ਨੂੰ ਆਪਣਾ ਉਸਤਾਦ ਧਾਰ ਕੇ ਪਹਿਲੀ ਐਲਬਮ 2001 ‘ਇਕੱਲੀ ਬਹਿ ਕੇ ਰੋਣਾ ਛੱਡ ਦੇ’ ਕੰਪਨੀ ਟੀ-ੀਰੀਜ ਚ ਆਈ ਉਸ ਤਂੋ ਬਆਦ ਜੱਸੀ ਖੋਖਰ ਦੀਆਂ ਕਰੀਬ 9 ਐਲਬਮਂਾ ਮਾਰਕਿਟ ਚ ਆਈਆਂ ਜਿੰਨਾਂ ਚ ‘ਂਜਿੰਪਸੀ’ ਗਾਇਕਾ ਅਨੀਤਾ ਸਮਾਣਾ ਨਾਲ ਅਤੇ ਮਲਟੀ ਐਲਬਮ ‘ਮੇਲੇ ਮਿੱਤਰਾ ਦੇ’ ਸਾਝ ਦਿਲਾ ਦੀ ’ ਰੈਡ ਰੋਜ’ ਲਵ ਇਜ ਲਾਇਫ ’ ਨੌ ਗਰਲ ਫਰੈਡ’ ‘ ਪੱਤਲੋ’ਆਦਿ ਦੇ ਕਰੀਬ ਐਲਬਮਾ  ਆਈਆ ਜੱਸੀ ਦੂਰਦਰਸਨ ਦੇ ਚੱਲਦੇ ਪ੍ਹਗਰਾਮ ‘ਧੱੜਕਣ ਦਿਲਾ ਦੀ ’ ਚ ਵੀ ਹਾਜਰੀ ਲਵਾ ਚੁੱਕਾ ਹੈ ਜੱਸੀ ਅਗਲੇ ਦਿਨਾ ਚ ਆਪਣੀ ਨਵੀ ਐਲਬਮ ‘ਯਾਰੀ ਤੇਰੇ ਨਾਲ ’ ਇਸ ਐਲਬਮ ਦੇ ਗੀਤਕਾਰ ਨੇ ਮਰੋਦ ਗਿੱਲ ਸੰਗੀਤ ਲਲਿਤ ਦਿਲਦਾਰ ਦਾ ਕੰਪਨੀ‘ਅਨੰਦ ਮਿਊਜਕ’ ਚ ਜਲਦ ਰਲੀਜ ਹੋ ਰਹੀ ਹੈ ਜੱਸੀ ਜਿਦਗੀ ਚ ਆਪਣੇ ਦੋਸਤਾ ਮਿੱਤਰਾਂ  ਰਣੀ ਹੈ ਜਿੰਨਾਂ ਨੇ ਸਮਂੇ ਸਮਂੇ ਸਿਰ ਜੱਸੀ ਨੂੰ ਹੋਸਲਾ ਦਿੱਤਾ ਜਿੰਨਾਂ ਚ’ ਗਾਇਕ ਬਲਕਾਰ ਸਿੰਧੂ ’ ਗੁਰਵਿੰਦਰ ਬਰਾੜ’ ਪੀਤ ਬਰਾੜ’ ਗੀਤਕਾਰ ਗੁਰਤੇਜ ਉਗੋਕੇ’ ਗੀਤਕਾਰ ਨੇਕ ਬਰੰਗ’ ਮਲਕੀਤ ਮਾਖਾ’ ਜਗਤਾਰ ਬੜੈਚ ’ ਅਨੰਦ ਮਿਊਜਕ’ ਕੰਪਨੀ ਦੇ ਮਾਲਕ ਮੁਕੇਸ ਕੁਮਾਰ ਆਦਿ ਦਾ ਸਹਿਯੋਗ ਮੰਨਦਾ ਹੈ
                                                                             
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template