![]() |
ਮੇਜਰ ਸਿੰਘ ‘ਬੁਢਲਾਡਾ’
|
“ਵੱਡੇ ਵੀਰ ਜਿਵੇਂ-ਕਿਵੇਂ ਪੱਤਰਕਾਰੀ ਤਾਂ ਦਿਵਾਤੀ,ਹੁਣ ਫੋਨ ਆ ਗਿਆ ਕਹਿੰਦੇ ਇਕ ਸਪਲੀਮੈਂਟ ਦਿਓ,ਜਿਵੇਂ ਮਰਜੀ ਕਰੋ।”
“ਫਿਰ ਕੀ ਟੈਂਸ਼ਨ ਆ,ਸਪਲੀਮੈਂਟ ਦੇ ਦੇ।”
“ਕਿਵੇਂ?”
“ਕਿਵੇਂ ਕੀ?ਕੁਝ ਕੁ ਤਾਂ ਇਸ਼ਤਿਹਾਰ ਦਾਤਾ ਮਿਲ ਹੀ ਜਾਣਗੇ;ਬਾਕੀ ਚੋਰਾਂ ਨੂੰ ਫੜਲਾ।”
“ਚੋਰ ਤਾਂ ਪੁਲਿਸ ਨੂੰ ਡਾਅ ਨੀ ਦਿੰਦੇ, ਮੈਨੂੰ ਕਿਥੋ ਡਾਅ ਦੇਣਗੇ?”
“ਓਏ ਮੈਂ ਉਹ ਚੋਰਾਂ ਦੀ ਗੱਲ ਨੀ ਕਰਦਾਂ,ਇੱਕ ਕਿਸਮ ਹੋਰ ਵੀ ਆ ਚੋਰਾਂ ਦੀ।”
“ਉਹ ਕਿਹੜੀ?”
“ਦੂਜੇ ਚੋਰ ਨੇ,ਜਿਵੇਂ ਵੱਖ-ਵੱਖ ਮਹਿਕਮਿਆਂ ਭ੍ਰਿਸ਼ਟ ਅਫ਼ਸਰ ਤੇ ਛੋਟੇ-ਮੋਟੇ ਮੁਲਾਜਮ,ਠੇਕੇਦਾਰ ਤੇ ਕੁਝ ਪੰਚਾਇੰਤਾਂ ਤੇ ਡਿੱਪੂਆਂ ਵਾਲਿਆਂ’ਚ ਹੁੰਦੇ ਨੇ।”
“ਐਂਹ ਤਾਂ ਫਿਰ ਕੁੱਝ ਆਪਨੇ………..?”


0 comments:
Speak up your mind
Tell us what you're thinking... !