ਲੋਕਤੰਤਰ - ਗੁਰਮੇਲ ਬੀਰੋਕੇ
ਲੋਕ ਉਜੜੇ
ਔਰਤਾਂ ਬੇਪੱਤ ਹੋਈਆਂ
ਜਿਥੇ ਧਰਤ ਵੰਡੀ ਚੌਧਰ ਖਾਤਰ
ਕੀ ਇਹ ਲੋਕਤੰਤਰ ਹੈ ?
ਹੱਕਾਂ ਦੀ
ਸਰਕਾਰੀ ਸਿਸਟਮ ਨੇ ਸੰ
ਜਦੋਂ ਵੀ ਅਵਾਜ਼ ਉੱਠੀ
ਘੀ ਘੁੱਟੀ ਲੋਕਾਂ ਦੀ
ਅਵਾਜ਼ ਕੀਤੀ
ਕੀ ਇਹ ਲੋਕਤੰਤਰ ਹੈ ?
ਜਿਥੇ ਗੋਲ਼ੀ ਨਾਲ ਬੰਦ
ਜਿਥੇ ਧਰਮ ਵਰਤਿਆ ਲੋਕਾਂ ਨੂੰ ਪਾੜਨ ਲਈ
ਿਥੇ ਕਹਿੰਦੇ ਅਨਾਜ ਸੜੇ ਗੁਦਾਮਾਂ ਅੰਦਰ
ਨੇਤਾ ਦੰਗੇ ਕਰਾਵਣ ਲੋਕਾਂ ਨੂੰ ਮਾਰਨ ਲਈ
ਜਿਫਿਰ ਵੀ ਭੁੱਖੇ ਸੌਣ ਲੋਕ
ਕੀ ਇਹ ਲੋਕਤੰਤਰ ਹੈ ?
ਘੱਟ ਗਿਣਤੀਆਂ ਨੂੰ ਕੁੱਟ ਕੇ ਬਹੁਗਿਣਤੀ ਵੋਟਾਂ ਲਈ
ਜਿਥੇ ਦੇਸ਼ ਦੀ ਫੌਜ ਨੇ ਆਪਣੇ ਹੀ ਲੋਕ ਮਾਰੇ ਹੋਵਣ
ਆਂ ਹੋਵਣ
ਹੈ ?
ਜਿਥੇ ਵੋਟਾਂ ਦੀ ਪਰਚੀ ਖਰੀਦੀ ਜਾਵੇ
ਜਿਥੇ ਕਾਨੂੰਨ ਦੇ ਰੰਗ ਹੋਵਣ ਵੱਖਰੇ ਵੱਖਰੇ
ਕੀ ਇਹ ਲੋਕਤੰਤਰ
ਜਿਥੇ ਤਕੜਾ ਮਾੜੇ ਨੂੰ ਨਿੱਤ ਹੀ ਖਾਵੇ
ਜਿਥੇ ਫਸਲਾਂ ਕੋਈ ਉਗਾਵੇ
ਮੁੱਲ ਕੋਈ ਹੋਰ ਕਰੇ
ਨੂੰ ਝੂਠੇ ਲਾਰੇ ਲਾ ਲ
ਕੀ ਇਹ ਲੋਕਤੰਤਰ ਹੈ ?
ਜਿਥੇ ਪੈਂਹਟ ਸਾਲਾਂ 'ਚ ਚਾਰ ਪੀੜ੍ਹੀਆਂ ਇੱਕੋ ਘਰ ਦੀਆਂ
ਲੋਕਾਂ
ਕੇ ਰਾਜ ਕਰਦੀਆਂ
ਜਿਥੇ ਲੋਕਾਂ ਨੂੰ ਬਿਗਾਨੇ ਸੱਭਿਆਚਾਰ ਦੇ ਔਗਣ ਪਰੋਸੇ ਹੋਣ
ਲੇ ਅਮੀਰਾਂ ਲਈ ਆਈ ਹੋਵੇ
ਜਿਥੇ ਜਨਤਾ
ਜਵਾਨੀ ਨੂੰ ਨਸ਼ਿਆਂ 'ਤੇ ਲਾਇਆ ਹੋਵੇ
ਕੀ ਇਹ ਲੋਕਤੰਤਰ ਹੈ ?
ਜਿਥੇ ਅਜਾਦੀ '
ਕੱ ਨਰਕਾਂ ਸੁਰਗਾਂ ਦੇ ਚੱਕਰੀਂ ਪਾਈ ਹੋਵੇ
ਜਿਥੇ ਨਿਪੁੰਸਕ ਰਾਜ ਲੋਕਾਂ ਦਾ
ਕੋਠੇ ਦੀ ਰੰਡੀ ਵਾਗਰਾਂ
ਕੀ ਇਹ ਲੋਕਤੰਤਰ ਹੈ ?
ਬਲਾਤਕਾਰ ਦੇ ਅਰਥ ਨਾ ਸਮਝ ਸਕੇ
ਕੀ ਇਹ ਲੋਕਤੰਤਰ ਹੈ ?
ਗੁਰਮੇਲ ਬੀਰੋਕੇ
ਫੋਨ: 001-604-825-8053
0 comments:
Speak up your mind
Tell us what you're thinking... !