Headlines News :
Home » » ਸੂਰਜ ਦੀ ਚੋਰੀ - ਗੁਰਮੇਲ ਬੀਰੋਕੇ

ਸੂਰਜ ਦੀ ਚੋਰੀ - ਗੁਰਮੇਲ ਬੀਰੋਕੇ

Written By Unknown on Tuesday, 3 September 2013 | 00:27

ਪੁੰਨਿਆ ਦਾ ਚੰਨ ਦੇਖਕੇ
ਸਮੁੰਦਰ ਵਿੱਚ ਉੱਠੇ ਜਵਾਰਭਾਟਾ
ਪੁਲਿਸ ਦਾ ਸਿਪਾਹੀ ਦੇਖਕੇ
ਸਾਡੇ ਪਿੰਡ ਵਿੱਚ ਉੱਠੇ ਜਵਾਰਭਾਟਾ
ਓ ਪਿੰਡ ਦੇ ਲੋਕੋ !
ਤੁਸੀਂ ਚਲੇ ਜਾਵੋ
ਮੱਸਿਆ ਦੀ ਰਾਤ ਨੂੰ
ਸੂਰਜ ਚੋਰੀ ਕਰਨ…।
ਗੁਰਮੇਲ ਬੀਰੋਕੇ
ਫੋਨ: 604-825-8053

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template