ਕਨੇਡਾ ਵਿੱਚ ਪੰਜਾਬੀ ਬੋਲੀਆਂ
ਹੋ ਬੱਲੇ ਦੇਸ਼ ਕਨੇਡਾ
ਤੇਰੇ ਤੋਂ ਸਦਕੇ ਜਾਵਾਂ
ਸੜਕਾਂ 'ਤੇ ਕੁੱਤੇ ਹੈਨੀਂ
ਅਵਾਰਾ ਨਾ ਫਿਰਦੀਆਂ ਗਾਵਾਂ
ਕਈ ਨਾਰਾਂ ਪੈਗ ਲਾਉਂਦੀਆਂ
ਜਦ ਪਾਰਟੀ ਵਿੱਚ ਜਾਵਾਂ
ਸਿਗਰਟਾਂ ਦੇ ਸੂਟੇ ਲਾਵਣ
ਦੇਖੀਆਂ ਕਈ ਥਾਵਾਂ
ਓਸੇ ਨੂੰ ਗਾਲਾਂ ਕੱਢਣ
ਜੀਦ੍ਹੇ ਨ ਲਈਆਂ ਲਾਵਾਂ
'ਲਾਦ ਦਾ ਕੀ ਬਣਨਾਂ
ਡਰੱਗੀ ਹੋਈਆਂ ਮਾਵਾਂ…
'ਮਰੀਕਾ ਕਨੇਡਾ ਭਾਰੇ ਲੋਕ ਸੁਣੀਦੇ
ਹਰ ਤੀਜਾ ਮਨੁੱਖ ਹੈ ਮੋਟਾ
ਸਮਾਂ ਬੜਾ ਕੀਮਤੀ ਇਥੇ
ਕੋਈ ਨਾ ਕਰਦਾ ਖੋਟਾ
ਘਰਾਂ ਦੇ ਕਲੀ ਨੰਬਰ ਇੱਕ ਪਾਸੇ
ਗਲ਼ੀ 'ਚ ਦੂਜੇ ਪਾਸੇ ਜੋਟਾ
"ਰੀ-ਸਾਇਕਲ" ਹਰ ਸ਼ੈ ਹੋਵੇ
ਜਿਉਂ ਕਾਗਜ ਦਾ ਇੱਕ ਇੱਕ ਟੋਟਾ
'ਮਰੀਕੀ ਘਰਾਂ 'ਚ ਰਫਲਾਂ ਰੱਖਣ
ਕਨੇਡਾ 'ਚ ਨਾ ਲੱਭੇ ਸੋਟਾ
ਲੂਨੀ ਠੱਗ ਲੀ' ਵੇ
ਦੇ ਕੇ ਕੁਆਟਰ ਖੋਟਾ…
ਹੋ ਬੱਲੇ ਦੇਸ਼ ਕਨੇਡਾ
ਤੇਰੇ ਤੋਂ ਸਦਕੇ ਜਾਵਾਂ
ਸੜਕਾਂ 'ਤੇ ਕੁੱਤੇ ਹੈਨੀਂ
ਅਵਾਰਾ ਨਾ ਫਿਰਦੀਆਂ ਗਾਵਾਂ
ਕਈ ਨਾਰਾਂ ਪੈਗ ਲਾਉਂਦੀਆਂ
ਜਦ ਪਾਰਟੀ ਵਿੱਚ ਜਾਵਾਂ
ਸਿਗਰਟਾਂ ਦੇ ਸੂਟੇ ਲਾਵਣ
ਦੇਖੀਆਂ ਕਈ ਥਾਵਾਂ
ਓਸੇ ਨੂੰ ਗਾਲਾਂ ਕੱਢਣ
ਜੀਦ੍ਹੇ ਨ ਲਈਆਂ ਲਾਵਾਂ
'ਲਾਦ ਦਾ ਕੀ ਬਣਨਾਂ
ਡਰੱਗੀ ਹੋਈਆਂ ਮਾਵਾਂ…
'ਮਰੀਕਾ ਕਨੇਡਾ ਭਾਰੇ ਲੋਕ ਸੁਣੀਦੇ
ਹਰ ਤੀਜਾ ਮਨੁੱਖ ਹੈ ਮੋਟਾ
ਸਮਾਂ ਬੜਾ ਕੀਮਤੀ ਇਥੇ
ਕੋਈ ਨਾ ਕਰਦਾ ਖੋਟਾ
ਘਰਾਂ ਦੇ ਕਲੀ ਨੰਬਰ ਇੱਕ ਪਾਸੇ
ਗਲ਼ੀ 'ਚ ਦੂਜੇ ਪਾਸੇ ਜੋਟਾ
"ਰੀ-ਸਾਇਕਲ" ਹਰ ਸ਼ੈ ਹੋਵੇ
ਜਿਉਂ ਕਾਗਜ ਦਾ ਇੱਕ ਇੱਕ ਟੋਟਾ'ਮਰੀਕੀ ਘਰਾਂ 'ਚ ਰਫਲਾਂ ਰੱਖਣ
ਕਨੇਡਾ 'ਚ ਨਾ ਲੱਭੇ ਸੋਟਾ
ਲੂਨੀ ਠੱਗ ਲੀ' ਵੇ
ਦੇ ਕੇ ਕੁਆਟਰ ਖੋਟਾ…
ਗੁਰਮੇਲ ਬੀਰੋਕੇ
ਫੋਨ: 001-604-825-8053

0 comments:
Speak up your mind
Tell us what you're thinking... !