Headlines News :
Home » » ਰੁੱਖ, ਪਾਣੀ, ਧੀਆਂ - ਬਬਲੀ ਰਾਮਗੜ੍ਹ ਸੰਧੂਆ

ਰੁੱਖ, ਪਾਣੀ, ਧੀਆਂ - ਬਬਲੀ ਰਾਮਗੜ੍ਹ ਸੰਧੂਆ

Written By Unknown on Saturday, 14 September 2013 | 04:39

        ਇੱਕ ਪਾਣੀ ਤੇ ਦੂਜੀਆ ਧੀਆ ਤੀਜ਼ਾ ਜੇ ਰੁੱਖ ਬਚਾਵਾਗੇ
       ਫਿਰ ਜ਼ਿੰਦਗੀ ਸੁੱਖ ਪਾਵਾਗੇ
ਕੁੜੀਆਂ ਦੀ ਗਿਣਤੀ 800 ਜੱਗ ਤੇ ਮੁੰਡੇ ਪੁਰੇ 1000 ਮੀਆਂ
         200 ਤਾ ਛੜੇ ਰਹਿ ਜਾਣਗੇ 800 ਦਾ ਘਰ-ਬਾਰ ਮੀਆਂ
               ਜੇ ਨਾਹਰਾ ਇਹ ਅਪਣਾਵਾਗੇਂ
              ਧੀਆਂ ਅਸੀ ਬਚਾਵਾਗੇਂ
              ਤਾਂ ਹੀ ਨੂੰਹਾਂ ਲਿਆਵਾਗੇ
              ਫਿਰ ਜ਼ਿੰਦਗੀ ਸੁੱਖ ਪਾਵਾਗੇ

 ਰੁੱਖਾਂ ਨੂੰ  ਲੋਕੀ ਕੱਟੀ ਜਂਾਦੈ ਛਾ ਵੀ ਰਹਿਣੀ ਪੱਲੇ ਨਾ
ਰੁੱਖ ਸਾਨੂੰ ਆਕਸੀਜਨ ਦਿੰਦੇ ਪਰ ਅਸੀ ਹੋਏ ਹੁਣ ਝੱਲੇ ਹਾ
             ਜੇ ਨਾ ਰੁੱਖ ਬਚਾਵਂਾਗੇ
             ਛਾਂ ਫਿਰ ਕਿੱਥੋ ਲਿਆਵਾਂਗੇ
             ਫਿਰ ਧੁੱਪੇ ਮਰ ਜਾਵਾਗੇ
             ਫਿਰ ਜ਼ਿੰਦਗੀ ਦੁੱਖ ਪਾਵਾਂਗੇ

 ਰਾਮਗੜ੍ਹ ਸੰਧੂਆਂ ਵਾਲੀਆ ਪਾਣੀ ਨਾਲ ਸੰਕੋਚ ਦੇ ਵਰਤ ਲਈਏ
ਖੁਦਰਤ ਵੱਲੋ ਦਾਤ ਅਣਮੁੱਲੀ ਨਾਲ ਢੰਗ ਦੇ ਵਰਤ ਲਈਏ
           ਜੇ ਪਾਣੀ ਹੁਣ ਖੁੱਲ੍ਹਾ ਵਰਤਾਗੇ
            ਫੇਰ ਪਾਣੀ ਨੂੰ  ਤਰਸਾਂਗੇ
ਜੇ ਪਾਣੀ ਮਿਲੀਆ ਪੀਣ ਨੂੰ ਫਿਰ ਪਿਆਸੇ ਮਰ ਜਾਵਾਗੇ

ਬਬਲੀ ਰਾਮਗੜ੍ਹ ਸੰਧੂਆ
 (ਸੰਗਰੂਰ) 
98880-04205
                                    

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template