ਸਰਕਾਰੀ ਸਕੂਲ ਵਿੱਚ ਬੱਚੇ ਪੜ੍ਹਨ ਪਾਓ
ਬੱਚਿਆਂ ਦਾ ਭਵਿੱਖ ਉਜਵੱਲ ਬਣਾਓ
ਨਾ ਦਾਖਲਾ, ਨਾ ਫੀਸ
ਇਸ ਦੀ ਕੀ ਕਰੂ ਕੋਈ ਰੀਸ।
ਪੈਂਟ, ਸ਼ਰਟ, ਕੋਟੀ, ਬੂਟ, ਜਰਾਬ ਫਰੀ
ਨਾਲ ਹੈ ਮਿਲਦੀ ਬੈਲਟ ਟਾਈ
ਕਾਪੀਆਂ, ਕਿਤਾਬਾਂ, ਬੈਗ ਦੀ ਨਾ ਕੋਈ ਚਿੰਤਾ
ਸਕੂਲੋਂ ਸਭ ਕੁੱਝ ਹੈ ਫਰੀ ਮਿਲਦਾ
ਦੁਪਹਿਰ ਦਾ ਖਾਣਾ ਰੋਜ਼ ਖਵਾਵਾਂਗੇ
ਕਦੇ ਕਦੇ ਖੀਰ ਦੇ ਗੱਫੇ ਵੀ ਲਗਵਾਵਾਂਗੇ।
ਪੂੜੀ ਹਲਵੇ ਨਾਲ ਰਜਾਵਾਂਗੇ
ਦਲੀਆ ਖਿਚੜੀ ਨਾਲ ਬੱਚੇ ਸਿਹਤਮੰਦ ਬਣਾਵਾਂਗੇ
ਹਰ ਬੱਚੇ ਦਾ ਮੈਡੀਕਲ ਚੈਕਅੱਪ ਕਰਵਾ ਕੇ
ਮੁਫਤ ਇਲਾਜ ਕਰਾਵਾਂਗੇ
ਗਰੀਬ ਨੂੰ ਡੇਢ ਦੋ ਸੌ ਅਲੱਗ ਤੋਂ ਮਿਲਦਾ
ਫਿਰ ਕਿਸ ਗੱਲ ਦੀ ਹੈ ਦੇਰੀ
ਬੱਚਿਆਂ ਨੂੰ ਕਰੋ ਤਿਆਰ
ਅੱਗੇ ਅਸੀਂ ਆਪੇ ਲਵਾਂਗੇ ਸੰਭਾਲ
ਫੇਲ੍ਹ ਪਾਸ ਦੀ ਗੱਲ ਨੀ ਕਰਨੀ
ਇੱਕ ਸਫ਼ਲ ਇਨਸਾਨ ਬਣਾਵਾਂਗੇ
ਇਕ ਕਾਮਯਾਬ ਇਨਸਾਨ ਬਣਾਵਾਂਗੇ
ਇੱਕ ਚੰਗਾ ਇਨਸਾਨ ਬਣਾਵਾਂਗੇ
ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਨ ਪਾਓ
ਤੇ ਬੇਫਿਕਰ ਹੋ ਜਾਓ
ਬੱਚਿਆਂ ਦਾ ਭਵਿੱਖ ਉਜਵੱਲ ਬਣਾਓ
ਨਾ ਦਾਖਲਾ, ਨਾ ਫੀਸ
ਇਸ ਦੀ ਕੀ ਕਰੂ ਕੋਈ ਰੀਸ।
ਪੈਂਟ, ਸ਼ਰਟ, ਕੋਟੀ, ਬੂਟ, ਜਰਾਬ ਫਰੀ
ਨਾਲ ਹੈ ਮਿਲਦੀ ਬੈਲਟ ਟਾਈ
ਕਾਪੀਆਂ, ਕਿਤਾਬਾਂ, ਬੈਗ ਦੀ ਨਾ ਕੋਈ ਚਿੰਤਾ
ਸਕੂਲੋਂ ਸਭ ਕੁੱਝ ਹੈ ਫਰੀ ਮਿਲਦਾ
ਦੁਪਹਿਰ ਦਾ ਖਾਣਾ ਰੋਜ਼ ਖਵਾਵਾਂਗੇ
ਕਦੇ ਕਦੇ ਖੀਰ ਦੇ ਗੱਫੇ ਵੀ ਲਗਵਾਵਾਂਗੇ।
ਪੂੜੀ ਹਲਵੇ ਨਾਲ ਰਜਾਵਾਂਗੇ
ਦਲੀਆ ਖਿਚੜੀ ਨਾਲ ਬੱਚੇ ਸਿਹਤਮੰਦ ਬਣਾਵਾਂਗੇ
ਹਰ ਬੱਚੇ ਦਾ ਮੈਡੀਕਲ ਚੈਕਅੱਪ ਕਰਵਾ ਕੇ
ਮੁਫਤ ਇਲਾਜ ਕਰਾਵਾਂਗੇ
ਗਰੀਬ ਨੂੰ ਡੇਢ ਦੋ ਸੌ ਅਲੱਗ ਤੋਂ ਮਿਲਦਾ
ਫਿਰ ਕਿਸ ਗੱਲ ਦੀ ਹੈ ਦੇਰੀ
ਬੱਚਿਆਂ ਨੂੰ ਕਰੋ ਤਿਆਰ
ਅੱਗੇ ਅਸੀਂ ਆਪੇ ਲਵਾਂਗੇ ਸੰਭਾਲ
ਫੇਲ੍ਹ ਪਾਸ ਦੀ ਗੱਲ ਨੀ ਕਰਨੀ
ਇੱਕ ਸਫ਼ਲ ਇਨਸਾਨ ਬਣਾਵਾਂਗੇ
ਇਕ ਕਾਮਯਾਬ ਇਨਸਾਨ ਬਣਾਵਾਂਗੇ
ਇੱਕ ਚੰਗਾ ਇਨਸਾਨ ਬਣਾਵਾਂਗੇ
ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਨ ਪਾਓ
ਤੇ ਬੇਫਿਕਰ ਹੋ ਜਾਓ
ਰਾਏ ਬਹਾਦਰ ਵਰਮਾ
ਪੰਜਾਬੀ ਅਧਿਆਪਕ
ਸਰਕਾਰੀ ਮਿਡਲ ਸਕੂਲ
ਮੱਲੜੀ (ਸਿਰਸਾ)।
ਮੋਬਾਇਲ ਨੰਬਰ 9988652840,
9992811933

0 comments:
Speak up your mind
Tell us what you're thinking... !