ਮੇਰੇ ਸੋਹਣੇ ਦੇਸ ਪੰਜ਼ਾਬ ਦਾ ਦਿੱਤਾ ਨਸ਼ੇ ਨੇ ਭੱਠਾ ਬਿਠਾ
ਜਵਾਨੀ ਸੋਹਣੇ ਦੇਸ ਪੰਜਾਬ ਦੀ ਦਿੱਤੀ ਮਿੱਟੀ ਵਿੱਚ ਮਿਲਾ
ਸੋਹਣੇ ਛੈਲ-ਛਬੀਲੇੈ ਗੱਭਰੂ ਹੋਏ ਨਸ਼ੀਆ ਵਿੱਚ ਤਬਾਹ
ਪਹਿਲਾ ਪੰਜ ਦਰੀਆਂ ਸੀ ਪਾਣੀ ਦੇ ਹੁਣ ਛੇਵਾਂ ਵੀ ਖੁੱਲ ਗਿਆਂ
ਉਹਨੂੰ ਕਹਿੰਦੇ ਦਰੀਆਂ ਹੈ ਨਸ਼ੇ ਦਾ ਨਾ ਛੁਪੀਆ ਹੁਣ ਰਿਹਾ
ਉਹਦੇ ਵਿੱਚ ਡੁੱਬ ਗਏ ਜੋ ਗੱਭਰੂ ਨਾ ਮੁੜਕੇ ਨਿਕਲ ਹੋਇਆ
ਉਹ ਤਾ ਬਣਕੇ ਉਹਦੇ ਰਹਿ ਗਏ ਹੁਣ ਮਾਪੇ ਰਹੇ ਪਛਤਾਅ
ਕੀ ਬਣੂ ਸਾਡੇ ਲਾਡਲੇ ਪੁੱਤ ਦਾ ਰਿਹਾ ਫਿਕਰ ਮਾਪੀਆਂ ਨੂੰ ਖਾ
ਸਾਰੇ ਰਲ ਕੇ ਮਾਰੋ ਹੰਭਲਾ ਕਰੀਏ ਨਸ਼ੇ ਤੋ ਆਪਾ ਬਚਾ
ਜਵਾਨੀ ਨਸ਼ੇ ਤੋ ਬਚਾਉਣ ਲਈ ਕੋਈ ਲੱਭਿਏ ਨਵਾ ਰਾਹ
ਸਕੂਲਾਂ ਕਾਲਜ਼ਾ ਦੇ ਵਿੱਚ ਜਾ ਕੇ ਦਿਓ ਨਸ਼ੇ ਤੋ ਬਚਣ ਦਾ ਕੋਈ ਸੁਝਾਂਅ
ਜੇ ਉਹ ਸਿੱਧੇ ਰਾਹੇ ਪੈ ਜਾਣ ਹੋਏ ਫਿਰਦੇ ਜੋ ਗੁੰਮ ਰਾਹ
ਨੋਜਵਾਨਾ ਨੂੰ ਖਤਮ ਕਰਨ ਲਈ ਕਰਨ ਲਈ ਥਾਂ-ਥਾਂ ਵਿਕਦਾ ਹੁਣ ਨਸ਼ਾ
ਜੇ ਬਚਾਉਣੀ ਜਵਾਨੀ ਸੋਹਣੇ ਪੰਜਾਬ ਦੀ ਆਪਾਂ ਰਲਕੇ ਲਈਏ ਸਕੀਮ ਬਣਾ
ਸਾਰੇ ਭੰਨ ਦਿਓ ਮੱਟ ਸਰਾਬ ਦੇ ਦਿਓ ਅੱਗ ਠੇਕੀਆਂ ਨੂੰ ਲਾ
ਇੱਕ-ਜੁੱਟ ਹੋ ਕੇ ਕਰਦੋ ਖਾਤਮਾ ਨਸ਼ੇ ਦਾ ਲਓ ਨਸ਼ੀਆਂ ਤੋ ਨੋਜਵਾਨ ਬਚਾ
ਇਕੱਤਰ ਜਿੰਨਾਂ ਚਿਰ ਨਹੀ ਹੰਦੇ ਨਸ਼ੇ ਨੇ ਵਧਦੇ ਹੀ ਰਹਿਣਾ
ਜੇ ਨਾ ਦਿੱਤਾ ਧਿਆਨ ਇਸ ਗੱਲ ਤੇ ਸਭਨੇ ਹੀ ਨਸ਼ੀਆਂ ਦੇ ਵਿੱਚ ਪੈਣਾ
ਜਵਾਨੀ ਸੋਹਣੇ ਦੇਸ ਪੰਜਾਬ ਦੀ ਦਿੱਤੀ ਮਿੱਟੀ ਵਿੱਚ ਮਿਲਾ
ਸੋਹਣੇ ਛੈਲ-ਛਬੀਲੇੈ ਗੱਭਰੂ ਹੋਏ ਨਸ਼ੀਆ ਵਿੱਚ ਤਬਾਹ
ਪਹਿਲਾ ਪੰਜ ਦਰੀਆਂ ਸੀ ਪਾਣੀ ਦੇ ਹੁਣ ਛੇਵਾਂ ਵੀ ਖੁੱਲ ਗਿਆਂ
ਉਹਨੂੰ ਕਹਿੰਦੇ ਦਰੀਆਂ ਹੈ ਨਸ਼ੇ ਦਾ ਨਾ ਛੁਪੀਆ ਹੁਣ ਰਿਹਾ
ਉਹਦੇ ਵਿੱਚ ਡੁੱਬ ਗਏ ਜੋ ਗੱਭਰੂ ਨਾ ਮੁੜਕੇ ਨਿਕਲ ਹੋਇਆ
ਉਹ ਤਾ ਬਣਕੇ ਉਹਦੇ ਰਹਿ ਗਏ ਹੁਣ ਮਾਪੇ ਰਹੇ ਪਛਤਾਅ
ਕੀ ਬਣੂ ਸਾਡੇ ਲਾਡਲੇ ਪੁੱਤ ਦਾ ਰਿਹਾ ਫਿਕਰ ਮਾਪੀਆਂ ਨੂੰ ਖਾ
ਸਾਰੇ ਰਲ ਕੇ ਮਾਰੋ ਹੰਭਲਾ ਕਰੀਏ ਨਸ਼ੇ ਤੋ ਆਪਾ ਬਚਾ
ਜਵਾਨੀ ਨਸ਼ੇ ਤੋ ਬਚਾਉਣ ਲਈ ਕੋਈ ਲੱਭਿਏ ਨਵਾ ਰਾਹ
ਸਕੂਲਾਂ ਕਾਲਜ਼ਾ ਦੇ ਵਿੱਚ ਜਾ ਕੇ ਦਿਓ ਨਸ਼ੇ ਤੋ ਬਚਣ ਦਾ ਕੋਈ ਸੁਝਾਂਅ
ਜੇ ਉਹ ਸਿੱਧੇ ਰਾਹੇ ਪੈ ਜਾਣ ਹੋਏ ਫਿਰਦੇ ਜੋ ਗੁੰਮ ਰਾਹ
ਨੋਜਵਾਨਾ ਨੂੰ ਖਤਮ ਕਰਨ ਲਈ ਕਰਨ ਲਈ ਥਾਂ-ਥਾਂ ਵਿਕਦਾ ਹੁਣ ਨਸ਼ਾ
ਜੇ ਬਚਾਉਣੀ ਜਵਾਨੀ ਸੋਹਣੇ ਪੰਜਾਬ ਦੀ ਆਪਾਂ ਰਲਕੇ ਲਈਏ ਸਕੀਮ ਬਣਾ
ਸਾਰੇ ਭੰਨ ਦਿਓ ਮੱਟ ਸਰਾਬ ਦੇ ਦਿਓ ਅੱਗ ਠੇਕੀਆਂ ਨੂੰ ਲਾਇੱਕ-ਜੁੱਟ ਹੋ ਕੇ ਕਰਦੋ ਖਾਤਮਾ ਨਸ਼ੇ ਦਾ ਲਓ ਨਸ਼ੀਆਂ ਤੋ ਨੋਜਵਾਨ ਬਚਾ
ਇਕੱਤਰ ਜਿੰਨਾਂ ਚਿਰ ਨਹੀ ਹੰਦੇ ਨਸ਼ੇ ਨੇ ਵਧਦੇ ਹੀ ਰਹਿਣਾ
ਜੇ ਨਾ ਦਿੱਤਾ ਧਿਆਨ ਇਸ ਗੱਲ ਤੇ ਸਭਨੇ ਹੀ ਨਸ਼ੀਆਂ ਦੇ ਵਿੱਚ ਪੈਣਾ
ਬਬਲੀ ਰਾਮਗੜ੍ਹ ਸੰਧੂਆਂ
(ਸੰਗਰੂਰ)
98880-04205

0 comments:
Speak up your mind
Tell us what you're thinking... !