ਯਾਦ ਰਹਿਣਗੇ ਪਲ ਤੇਰੇ ਕੋਲ ,ਬੀਤੇ ਨਾਨੀ ਜੀ
ਭੁੱਲੀ ਨਹੀ ਜਾਣੀ ਤੇਰੀ,ਇੱਕ ਕਹਾਣੀ ਵੀ
ਤੇਰੇ ਕੋਲੋ ਨਾਹੀ ਕੋਈ ,ਪਰਦਾ ਨਾਨੀ ਜੀ
ਛੱਡ ਨਾਨਕੇ ਜੀ ਨਾ ਜਾਣ ਨੂੰ ਕਰਦਾ ਨਾਨੀ ਜੀ-----------------
ਭੁੱਲੇ ਨਹੀ ਜਾਣੇ ਜਿਹੜੇ ਲਾਡ, ਲੜਾਏ ਤੈ
ਕਿਵੇਂ ਭੁਲਾਉ ਦੱਸਦੇ, ਮਿੱਠੇ ਅੰਬ ਖਵਾਏ ਤੇੈ
ਮੰਗਦਾ ਤੈਥੋ ਨਾਨੇ ਤੋ ਸੀ, ਡਰਦਾ ਨਾਨੀ ਜੀ
ਛੱਡ ਨਾਨਕੇ ਜੀ ----------------
ਭੈਣ ਪ੍ਰੀਤੀ ਬਿੰਦਰੀ ਮੈਥੋ ਭੁੱਲੇ ਜਾਣੇ ਨੀ
ਯਾਦ ਰਹਿਣਗੇ ਪਲ ਇਹਨਾ ਨਾਲ ਇੱਥੇ ਮਾਣੇ ਜੀ
ਗਗਨਦੀਪ ਸੀ ਨਾਲ ਮੇਰੇ ਕਿੰਨਾ ਲੜਦਾ ਨਾਨੀ ਜੀ
ਛੱਡ ਨਾਨਕੇ ਜੀ ------------------
ਰਾਮਗੜ੍ਹ ਸੰਧੂਆ ਜਾਕੇ ਚਿੱਤ ਮੇੈ ਕਈ ਦਿਨ ਲਾਉਣਾ ਨੀ
ਪਿੰਡ ਨਾਨਕੇ ਛਾਹੜ ਜਿਹਾ ,ਪਿੰਡ ਹੋਰ ਥਿਆਉਣਾ ਨੀ
ਹਿੰਦੀ ਪਿੰਕੀ ਕੁਟਦੇ ,ਦਿਲੀ ਤਾਹੀ ਡਰਦਾ ਨਾਨੀ ਜੀ
ਛੱਡ ਨਾਨਕੇ ਜੀ ਨਾ ਜਾਣ ਨੂੰ ਕਰਦਾ ਨਾਨੀ ਜੀ-------------------

ਬਬਲੀ ਰਾਮਗੜ੍ਹ ਸੰਧੂਆਂ
(ਲਹਿਰਾ ਗਾਗਾ)
ਮੋਬਾਇਲ ਨੰ; 98880-04205

0 comments:
Speak up your mind
Tell us what you're thinking... !