ਮੇਰਾ ਬਚਪਨ ਕਿੰਝ ਸੀ ਬੀਤੀਆ ਸਾਰੀ ਦੱਸਂਾ ਕਹਾਣੀ
ਸਾਡੇ ਬੂਹੇ ਅੱਗੇ ਮੀਹ ਦਾ ਸੀ ਕਾਫੀ ਖੜਦਾ ਪਾਣੀ
ਰੂਪ ਧਾਰਦਾ ਟੋਭੇ ਦਾ ਮੈ ਸੀ ਫਿਰ ਨਹਾਉਦਾ
ਮੇਰਾ ਬਚਪਨ ਮੇੈਨੁੰ ਅੱਜ ਵੀ ਬਹੁਤ ਚੇਤੇ ਆਉਦਾਂ
ਨਹਾਉਦੇ ਤਾਈ ਪਿਤਾ ਮੇਰਾ ਜਦ ਮੇੈਨੂੰ ਦੇਖਦਾ
ਕੱਢ ਕੇ ਛਿੱਤਰ ਧੌੜੀ ਦਾ ਮੇਰੀ ਢੂਹੀ ਛੇਕਦਾ
ਮਾਂ ਦੀ ਗੋਦੀ ਵਿੱਚ ਲੁਕ ਕੇ ਅਪਣਾ ਆਪ ਬਚਾਉਦਾਂ
ਮੇਰਾ ਬਚਪਨ ------------------
ਗੁੱਲੀ ਡੰਡਾ ਖੇਡਦਾ ਕਦੇ ਕ੍ਰਿਕਟ ਖੇਡਦਾ
ਹੋ ਮਸਤ ਕਦੇ ਹਾਣੀਓ ਮਿੱਟੀ ਵਿੱਚ ਲੇਟਦਾ
ਨਾ ਲੱਗੀ ਕੋਈ ਬਿਮਾਰੀ ਨਾ ਹੀ ਡਰ ਸੀ ਆਉਦਾ
ਮੇਰਾ ਬਚਪਨ ਮੇਰੇ------------------
ਨਾ ਸੋਚ ਫਿਕਰ ਕੋਈ ਹੁੰਦਾ ਸੀ ਢੋਲੇ ਦਿਆ ਲਾਉਦਾ
ਫੜਕੇ ਪੂੰਛ ਕਦੇ ਮੱਝ ਦੀ ਚੱਪੜ ਵਿਚ ਨਹਾਉਦਾ
ਹੁਣ ਕਬੀਲਦਾਰੀ ਨੇ ਦੱਬ ਲਏ ਹੈ ਸਾਹ ਮਸਾ ਆਉਦਾ
ਮੇਰਾ ਬਚਪਨ-----------------------
ਯਾਦ ਨੇ ਮੈਨੂੰ ਅੱਜ ਵੀ ਖੇਡੀਆ ਲੁਕਣ ਮਿਟੀਆਈਆ
ਚੰਗੀ ਤਰਾ ਮੈਨੂੰ ਯਾਦ ਨੇ ਬਲਦੇਵ ਬੁੜੀ ਦਿਆ ਪਾਥੀਆ ਢਾਹੀਆ
ਚੋੜ ਚਿੱਤਾ ਮੈ ਪੁੂਰਾ ਸੀ ਤਾਂਹੀ ਹੁਣ ਗੀਤ ਬਣਾਉਦਾ
ਮੇਰਾ ਬਚਪਨ-------------------
ਰਾਮਗੜ੍ਹ ਸੰਧੂਆ ਵਾਲੀਆ ਮੁੜ ਨੀ ਬਚਪਨ ਲੱਭਣਾ
ਜੇ ਹੁਣ ਖੇਡੇ ਗਾ ਖੇਡ ਕੋਈ ਨਾ ਚੰਗਾ ਲੱਗਣਾ
ਵੇਲਾ ਬਬਲੀ ਨਾਮ ਜਪਣ ਦਾ ਮਨ ਤਾ ਬਹੁਤ ਕੁਝ ਚਹੁੰਦਾਂ
ਮੇਰਾ ਬਚਪਨ ਮੈਨੂੰ ਅੱਜ ਵੀ ਬਹੁਤ ਚੇਤੇ ਆਉਦਾਂ
ਸਾਡੇ ਬੂਹੇ ਅੱਗੇ ਮੀਹ ਦਾ ਸੀ ਕਾਫੀ ਖੜਦਾ ਪਾਣੀ
ਰੂਪ ਧਾਰਦਾ ਟੋਭੇ ਦਾ ਮੈ ਸੀ ਫਿਰ ਨਹਾਉਦਾ
ਮੇਰਾ ਬਚਪਨ ਮੇੈਨੁੰ ਅੱਜ ਵੀ ਬਹੁਤ ਚੇਤੇ ਆਉਦਾਂ
ਨਹਾਉਦੇ ਤਾਈ ਪਿਤਾ ਮੇਰਾ ਜਦ ਮੇੈਨੂੰ ਦੇਖਦਾ
ਕੱਢ ਕੇ ਛਿੱਤਰ ਧੌੜੀ ਦਾ ਮੇਰੀ ਢੂਹੀ ਛੇਕਦਾ
ਮਾਂ ਦੀ ਗੋਦੀ ਵਿੱਚ ਲੁਕ ਕੇ ਅਪਣਾ ਆਪ ਬਚਾਉਦਾਂ
ਮੇਰਾ ਬਚਪਨ ------------------
ਗੁੱਲੀ ਡੰਡਾ ਖੇਡਦਾ ਕਦੇ ਕ੍ਰਿਕਟ ਖੇਡਦਾ
ਹੋ ਮਸਤ ਕਦੇ ਹਾਣੀਓ ਮਿੱਟੀ ਵਿੱਚ ਲੇਟਦਾ
ਨਾ ਲੱਗੀ ਕੋਈ ਬਿਮਾਰੀ ਨਾ ਹੀ ਡਰ ਸੀ ਆਉਦਾ
ਮੇਰਾ ਬਚਪਨ ਮੇਰੇ------------------
ਨਾ ਸੋਚ ਫਿਕਰ ਕੋਈ ਹੁੰਦਾ ਸੀ ਢੋਲੇ ਦਿਆ ਲਾਉਦਾ
ਫੜਕੇ ਪੂੰਛ ਕਦੇ ਮੱਝ ਦੀ ਚੱਪੜ ਵਿਚ ਨਹਾਉਦਾ
ਹੁਣ ਕਬੀਲਦਾਰੀ ਨੇ ਦੱਬ ਲਏ ਹੈ ਸਾਹ ਮਸਾ ਆਉਦਾ
ਮੇਰਾ ਬਚਪਨ-----------------------
ਯਾਦ ਨੇ ਮੈਨੂੰ ਅੱਜ ਵੀ ਖੇਡੀਆ ਲੁਕਣ ਮਿਟੀਆਈਆ
ਚੰਗੀ ਤਰਾ ਮੈਨੂੰ ਯਾਦ ਨੇ ਬਲਦੇਵ ਬੁੜੀ ਦਿਆ ਪਾਥੀਆ ਢਾਹੀਆ
ਚੋੜ ਚਿੱਤਾ ਮੈ ਪੁੂਰਾ ਸੀ ਤਾਂਹੀ ਹੁਣ ਗੀਤ ਬਣਾਉਦਾ
ਮੇਰਾ ਬਚਪਨ-------------------
ਰਾਮਗੜ੍ਹ ਸੰਧੂਆ ਵਾਲੀਆ ਮੁੜ ਨੀ ਬਚਪਨ ਲੱਭਣਾਜੇ ਹੁਣ ਖੇਡੇ ਗਾ ਖੇਡ ਕੋਈ ਨਾ ਚੰਗਾ ਲੱਗਣਾ
ਵੇਲਾ ਬਬਲੀ ਨਾਮ ਜਪਣ ਦਾ ਮਨ ਤਾ ਬਹੁਤ ਕੁਝ ਚਹੁੰਦਾਂ
ਮੇਰਾ ਬਚਪਨ ਮੈਨੂੰ ਅੱਜ ਵੀ ਬਹੁਤ ਚੇਤੇ ਆਉਦਾਂ
ਬਬਲੀ ਰਾਮਗੜ੍ਹ ਸੰਧੂਆਂ
(ਸੰਗਰੂਰ)
098880-04205

0 comments:
Speak up your mind
Tell us what you're thinking... !