ਸਾਡੇ ਦੇਸ਼ ਦਾ ਐਸਾ ਕਾਨੂੰਨ ਬਣਿਆ,
ਬਹੁਤਾ ਅਮੀਰਾਂ ਦੇ ਆਇਆ ਫਿੱਟ ਲੋਕੋ!
ਫਿੱਟ ਗਰੀਬਾਂ ਦੇ ਹੁੰਦਿਆਂ ਹੋਇਆਂ ਵੀ,
ਬਣਾ ਦਿਤਾ ਹੈ ਅਣਫਿੱਟ ਲੋਕੋ !
ਇਹ ਜਿਸ ਦੇ ਵੀ ਹੱਥ ਆ ਜਾਵੇ,
ਵਰਤੇ ਜਿਵੇਂ ਕਰੇ ਫਿਰ ਚਿੱਤ ਲੋਕੋ!

ਮੇਜਰ ਐਸੇ ਲੋਕ ਵੀ ਹਨ ਇਥੇ,
ਜਿਹੜੇ ਸਮਝਣ ਕਾਨੂੰਨ ਟਿੱਚ ਲੋਕੋ!
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176-42327
90414-06713
0 comments:
Speak up your mind
Tell us what you're thinking... !