ਬੜੀ ਕੀਮਤੀ ਮਨੁੱਖਾ ਜਿੰਦਗੀ,
ਸਾਂਭ-ਸਾਂਭ ਰੱਖ ਇਸਨੂੰ।
ਮਿਲੀ ਜਿੰਦਗੀ ਹੰਢਾ ਲੈ ਇਹਨੂੰ ਰੱਜਕੇ,
ਪਲ-ਪਲ ਮਾਣ ਇਸਦਾ।
ਇਹ ਜਿੰਦਗੀ ਨਾ ਵਾਰ-ਵਾਰ ਮਿਲਣੀ,
ਨਾ ਕਰ ਬਰਬਾਦ ਇਸਨੂੰ।
ਸੁੱਖਾਂ-ਦੁੱਖਾਂ ਦੀ ਬਣੀ ਹੈ ਇਹ ਜਿੰਦਗੀ,
ਡੋਲੀ ਨਾ ਤੂੰ ਦੁੱਖ ਵੇਖਕੇ।
ਸੱਚੇ ਰੱਬ ਦੀ ਅਮਾਨਤ ਜਿੰਦਗੀ,
ਕਰੀ ਨਾ ਗੁਮਾਨ ਇਸਤੇ।
ਕੱਲ੍ਹ ਕਰਨਾ ਜੋ ਅੱਜ ਕਰਲਾ,
ਕੀ ਪਤਾ ਜਿੰਦਗੀ ਦਾ।
ਵਲ੍ਹ ਸਿੱਖ ਲਿਆ ਜਿਹਨੇ ਜਿਉਣ ਦਾ,
ਉਹਨਾਂ ਦੀ ਸਫ਼ਲ ਜਿੰਦਗੀ।
ਸਾਂਭ-ਸਾਂਭ ਰੱਖ ਇਸਨੂੰ।
ਮਿਲੀ ਜਿੰਦਗੀ ਹੰਢਾ ਲੈ ਇਹਨੂੰ ਰੱਜਕੇ,
ਪਲ-ਪਲ ਮਾਣ ਇਸਦਾ।
ਇਹ ਜਿੰਦਗੀ ਨਾ ਵਾਰ-ਵਾਰ ਮਿਲਣੀ,
ਨਾ ਕਰ ਬਰਬਾਦ ਇਸਨੂੰ।
ਸੁੱਖਾਂ-ਦੁੱਖਾਂ ਦੀ ਬਣੀ ਹੈ ਇਹ ਜਿੰਦਗੀ,
ਡੋਲੀ ਨਾ ਤੂੰ ਦੁੱਖ ਵੇਖਕੇ।
ਸੱਚੇ ਰੱਬ ਦੀ ਅਮਾਨਤ ਜਿੰਦਗੀ,
ਕਰੀ ਨਾ ਗੁਮਾਨ ਇਸਤੇ।
ਕੱਲ੍ਹ ਕਰਨਾ ਜੋ ਅੱਜ ਕਰਲਾ,
ਕੀ ਪਤਾ ਜਿੰਦਗੀ ਦਾ।
ਵਲ੍ਹ ਸਿੱਖ ਲਿਆ ਜਿਹਨੇ ਜਿਉਣ ਦਾ,
ਉਹਨਾਂ ਦੀ ਸਫ਼ਲ ਜਿੰਦਗੀ।
ਮੇਜਰ ਸਿੰਘ ‘ਬੁਢਲਾਡਾ’
94176 42327
90414 06713

0 comments:
Speak up your mind
Tell us what you're thinking... !