Headlines News :
Home » » ‘ਪਿਆਜ਼’ - ਮੇਜਰ ਸਿੰਘ ‘ਬੁਢਲਾਡਾ’

‘ਪਿਆਜ਼’ - ਮੇਜਰ ਸਿੰਘ ‘ਬੁਢਲਾਡਾ’

Written By Unknown on Friday, 20 September 2013 | 05:15

ਕਹਿੰਦਾ ਉਮਰ ਸੱਠਾਂ ਨੂੰ ਹੋਣ ਚੱਲੀ,
ਐਸਾ ਦੇਖਿਆ ਨਾ ਕੋਈ ਸਾਧ ਡੇਰੇ।

ਸ਼ਰਧਾਂ ਨਾਲ ਪ੍ਰਸ਼ਾਦ ਚੜਾਉਣ ਦੀ ਥਾਂ,
ਆਖੇ ਸਵਾ ਕਿਲੋ ਚੜ੍ਹਾਜੀ ਪਿਆਜ਼ ਡੇਰੇ।
   
ਪਿਆਜ ਬਿਨਾਂ ਨਾ ਚੰਗੀ ਬਣੇ ਸਬਜ਼ੀ,
ਨਾ ਹੀ ਬਣਦੀ ਕੋਈ ਦਾਲ ਚੰਨਾ!

ਪਾਕੇ ਦੁੱਧ ਵਿਚ ਮਿਰਚਾਂ ਖਾ ਰੋਟੀ,
ਪਿਆਜ਼ ਖਰੀਦਣਾ ਹੋਇਆ ਮੁਹਾਲ ਚੰਨਾ!

ਮੇਜਰ ਸਿੰਘ ‘ਬੁਢਲਾਡਾ’
94176 42327 
90414 06713

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template