ਮਰਨਾ ਸੱਚ ਤੇ ਕੂੜ ਹੇੈ ਜਿਊਣਾ ਚੇਤੇ ਰੱਖੋ ਰੱਬ ਨੂੰ
ਕਿਸੇ ਨਾਲ ਨਾ ਕੋੜਾ ਬੋਲੋ ਮਿੱਠਾ ਬੋਲੋ ਸਭ ਨੂੰ
ਜ਼ਿੰਦਗੀ ਇੱਕ ਸੁਰਾਹੀ ਵਰਗੀ ਕੀ ਪਤਾ ਕਿੱਥੇ ਫੁੱਟ ਜਾਵੇ
ਕੀ ਪਤਾ ਇਸ ਜ਼ਿੰਦਗੀ ਦਾ ਕਿਹੜੇ ਮੋੜ ਤੇ ਮੁੱਕ ਜਾਵੇ------
ਜ਼ਿੰਦਗੀ ਵਿੱਚ ਕੰਮ ਐਸਾ ਕਰੀਏ ਪਿੱਛੋ ਲੋਕ ਸੁਲਾਹਵਣ ਜੋ
ਉਦਾਹਰਨ ਦੇ ਕੇ ਨਾਂ ਅਪਣੇ ਨਾਲ ਹੋਰਾਂ ਨੂੰ ਸਮਝਾਵਣ ਜੋ
ਮੁੜਕੇ ਫੇਰ ਨੀ ਜੱਗ ਤੇ ਆਉਣਾ ਕੇਰਾਂ ਜੋ ਉੱਠ ਜਾਵੇ
ਕੀ ਪਤਾ ਇਸ ਜ਼ਿੰਦਗੀ-----------------
ਜ਼ਿੰਦਗੀ ਦੇ ਵਿੱਚ ਦੁੱਖ-ਸੁੱਖ ਤਾ ਹਮੇਸਾ ਹੀ ਆਉਂਦੇ ਰਹਿੰਦੇ ਨੇ
ਹੁੰਦੇ ਨੇ ਜੋ ਆਸਕ ਰੱਬ ਦੇ ਉਹ ਨਾ ਘਬਰਾਉਦੇ ਨੇ
ਮੰਗੀਏ ਆਪਾ ਤਾ ਦੀਦ ਖੁਦਾਂ ਦੇ ਜੱਗ ਭਾਵੇ ਰੁੱਸ ਜਾਵੇ
ਕੀ ਪਤਾ ਇਸ ਜ਼ਿੰਦਗੀ ------------------
ਵੈਰ,ਈਰਖਾ,ਨਫਰਤ ਵਾਲੇ ਛੱਡਦੇ ਸਾਰੇ ਝਗੜੇ- ਝੇੜੇ ਤੂੰ
ਛੱਡ ਕੇ ਸਾਰੀ ਦੁਨੀਆਂ ਬਬਲੀ ਲੱਗ ਸਤਗੁਰ ਦੇ ਨੇੜੇ ਤੂੰ
ਕੀ ਭਰੋਸਾ ਜ਼ਿੰਦਗੀ ਦਾ ਕਦੋ ਰਾਮਗੜ੍ਹ ਸੰਧੂਆਂ ਚੋ ਉੱਠ ਜਾਵੇ
ਕੀ ਪਤਾ ਇਸ ਜ਼ਿੰਦਗੀ ਕਿਹੜੇ ਮੋੜ ਤੇ ਮੁੱਕ ਜਾਵੇ------------------

ਬਬਲੀ ਰਾਮਗੜ੍ਹ ਸ਼ੰਧੂਆਂ
ਲਹਿਰਾ ਗਾਗਾ (ਸੰਗਰੂਰ )
98880-04205

0 comments:
Speak up your mind
Tell us what you're thinking... !