ਜੇ ਕੁਝ ਬੱਚਿਓ ਬਣਨਾ ਚਾਹੁੰਦੇ,
ਤਾਂ ਪੜ੍ਹੋ ਕਿਤਾਬਾਂ ਨੂੰ।
ਜੇ ਕੁਝ ਬੱਚਿਓ ਜਿੱਤਣਾ ਚਾਹੁੰਦੇ,
ਤਾਂ ਜਿੱਤੋ ਖਿਤਾਬਾਂ ਨੂੰ।
ਜੇ ਕੁਝ ਬੱਚਿਓ ਕੁਝ ਦੇਖਣਾ ਚਾਹੁੰਦੇ,
ਤਾਂ ਦੇਖੋ ਖਵਾਬਾਂ ਨੂੰ।
ਜੇ ਬੱਚਿਓ ਕੁਝ ਬਚਾਉਣਾ ਚਾਹੁੰਦੇ,
ਤਾਂ ਬਚਾਓ ਆਬਾਂ ਨੂੰ।
ਹਰਿੰਦਰ ਕੁਮਾਰ ਥੋਡੇ ਨਾਲ ਹੈ,
ਜਾ ਪੁੱਛੋ ਜਨਾਬਾ ਨੂੰ।
ਕਦੋਂ ਕੱਢੋਂਗੇ ਪੰਜਾਬੋਂ ਬਾਹਰ,
ਜਹਿਰ ਸ਼ਰਾਬਾਂ ਨੂੰ।
ਤਾਂ ਪੜ੍ਹੋ ਕਿਤਾਬਾਂ ਨੂੰ।
ਜੇ ਕੁਝ ਬੱਚਿਓ ਜਿੱਤਣਾ ਚਾਹੁੰਦੇ,
ਤਾਂ ਜਿੱਤੋ ਖਿਤਾਬਾਂ ਨੂੰ।
ਜੇ ਕੁਝ ਬੱਚਿਓ ਕੁਝ ਦੇਖਣਾ ਚਾਹੁੰਦੇ,
ਤਾਂ ਦੇਖੋ ਖਵਾਬਾਂ ਨੂੰ।
ਜੇ ਬੱਚਿਓ ਕੁਝ ਬਚਾਉਣਾ ਚਾਹੁੰਦੇ,
ਤਾਂ ਬਚਾਓ ਆਬਾਂ ਨੂੰ।
ਹਰਿੰਦਰ ਕੁਮਾਰ ਥੋਡੇ ਨਾਲ ਹੈ,
ਜਾ ਪੁੱਛੋ ਜਨਾਬਾ ਨੂੰ।
ਕਦੋਂ ਕੱਢੋਂਗੇ ਪੰਜਾਬੋਂ ਬਾਹਰ,
ਜਹਿਰ ਸ਼ਰਾਬਾਂ ਨੂੰ।
ਜਮਾਤ=+1
ਸਕੂਲ=ਸ.ਸ.ਸ.ਸਕੂਲ (ਲੜਕੇ)
ਬਾਲਿਆਂਵਾਲੀ (ਬਠਿੰਡਾ)
ਮੋ.9914454007


0 comments:
Speak up your mind
Tell us what you're thinking... !