ਕੋਈ ਸੋਗ ਤੇ ਨਹੀਂ ਆਇਆ
ਕੀ ਅਫਸੋਸ ਹੈ ?
ਨਹੀਂ ਬੱਸ ਸੋਚ ਹੈ ..
ਕਿਵੇਂ ਕੀ ਹੋਊ ਗਾ
ਇਹਦੀ ਫਿਕਰ ਹੈ ?
ਨਹੀਂ ਗੱਲਾਂ ਨੇ
ਤੇ ਬੱਸ ਜ਼ਿਕਰ ਹੈ ..
ਰੋਸੇ , ਗਿਲੇ ਜਾਂ
ਕੋਈ ਮਲਾਲ ਹੈ ?
ਨਹੀਂ ਬੱਸ ਯਾਦਾਂ ਦਾ
ਇੱਕ ਜਾਲ ਹੈ ..
ਜੋ ਚਲੇ ਜਾਂਦੇ ਨੇ
ਉਹ ਮੁੜ ਕੇ ਨਹੀਂ ਆਂਦੇ
ਹੋਂਸਲੇ ਦੀ ਲੋੜ ਹੈ ?
ਨਹੀਂ ... ਚੁੱਪ ਦਾ ਸ਼ੋਰ ਹੈ
ਸੁਕੂਨ ਦੀ ਥੋੜ ਹੈ
ਜੋ ਚਲਾ ਗਿਆ ਹੈ
ਬੱਸ ਉਹਦੀ ਹੀ ਲੋੜ ਹੈ ...!!
ਰਸ਼ਮੀ ਸ਼ਰਮਾ
ਕੀ ਅਫਸੋਸ ਹੈ ?
ਨਹੀਂ ਬੱਸ ਸੋਚ ਹੈ ..
ਕਿਵੇਂ ਕੀ ਹੋਊ ਗਾ
ਇਹਦੀ ਫਿਕਰ ਹੈ ?
ਨਹੀਂ ਗੱਲਾਂ ਨੇ
ਤੇ ਬੱਸ ਜ਼ਿਕਰ ਹੈ ..
ਰੋਸੇ , ਗਿਲੇ ਜਾਂ
ਕੋਈ ਮਲਾਲ ਹੈ ?
ਨਹੀਂ ਬੱਸ ਯਾਦਾਂ ਦਾ
ਇੱਕ ਜਾਲ ਹੈ ..
ਜੋ ਚਲੇ ਜਾਂਦੇ ਨੇ
ਉਹ ਮੁੜ ਕੇ ਨਹੀਂ ਆਂਦੇ
ਹੋਂਸਲੇ ਦੀ ਲੋੜ ਹੈ ?
ਨਹੀਂ ... ਚੁੱਪ ਦਾ ਸ਼ੋਰ ਹੈ
ਸੁਕੂਨ ਦੀ ਥੋੜ ਹੈ
ਜੋ ਚਲਾ ਗਿਆ ਹੈ
ਬੱਸ ਉਹਦੀ ਹੀ ਲੋੜ ਹੈ ...!!
ਰਸ਼ਮੀ ਸ਼ਰਮਾ
# 892 ,
ਉੱਚਾ ਖੇੜਾ ,
ਰੋਪੜ |


0 comments:
Speak up your mind
Tell us what you're thinking... !