ਥੱਕ ਚੁੱਕੀ ਆਂ ਮੈਂ ਹੁਣ ਘਰ ਤੋਂ ਨਿਕਲਣਾ ਸ਼ੱਡ ਦਿੱਤਾ
ਪਰ ਆਹ ਵੀ ਨਹੀ ਦੋਸਤੋ ਕੇ ਮੈਂ ਚਲਣਾ ਸ਼ੱਡ ਦਿੱਤਾ,,,,,
ਪਿਆਰ ਚ ਤਾਂ ਸਦਾ ਦੂਰੀਆਂ ਈ ਮਿਲਦੀਆਂ ਹੁੰਦੀਆਂ
ਪਰ ਆਹ ਨਹੀ ਕੇ ਮੈਂ ਤੇਰੇ ਕਰੀਬ ਆਉਣਾ ਸ਼ੱਡ ਦਿੱਤਾ,,,,,
ਸਦਾ ਦੀਵਿਆਂ ਨਾਲ ਈ ਸ਼ਾਮ ਨੂੰ ਰੋਸ਼ਨ ਕੀਤਾ ਏ ਮੈਂ
ਪਰ ਆਹ ਨਹੀ ਆਪਣੇ ਦਿਲ ਨੂੰ ਜਲਾਉਣਾ ਸ਼ੱਡ ਦਿੱਤਾ,,,,,
ਸੂਰਜਮੁਖੀ ਜਿਵੇ ਸੂਰਜ ਦੁਆਲੇ ਘੁਮਦਾ ਈ ਰਹਿੰਦਾ ਏ
ਆਹ ਨਹੀ ਕੇ ਇਸਨੇ ਪਿਆਰ ਦਾ ਪਾਠ ਪੜਾਉਣਾ ਸ਼ੱਡ ਦਿੱਤਾ,,,,,

ਬਾਰਿਸ਼ ਦੀ ਪਹਲੀ ਬੂੰਦ ਜਿਵੇਂ ਵਿਹੜੇ ਮਹਿਕ ਖਿੰਡਾ ਦਿੰਦੀ
ਪਰ ਆਹ ਨਹੀ ਕੇ ਮੈਂ ਆਪਣੇ ਵੇਹੜੇ ਨੂੰ ਲਿਪ੍ਣਾ ਸ਼ੱਡ ਦਿੱਤਾ,,,,,
ਅੱਜ ਵੀ ਕੱਲੀ ਏ "ਸੁਮਨ" ਇਸ ਦੁਨੀਆਂ ਦੀ ਭੀੜ ਵਿਚ
ਪਰ ਆਹ ਨਹੀ ਕੇ ਲੋਕਾਂ ਦੇ ਡਰੋਂ ਮੈਂ ਜਿਉਣਾ ਸ਼ੱਡ ਦਿੱਤਾ,,,,,

ਸੁਮਨ ਬਘਰੇਟਾ
98888-72882
98888-72882

0 comments:
Speak up your mind
Tell us what you're thinking... !