Headlines News :
Home » » ਪ੍ਰਦੂਸ਼ਿਤ ਵਾਤਾਵਰਨ - ਹਰਿੰਦਰ ਕੁਮਾਰ

ਪ੍ਰਦੂਸ਼ਿਤ ਵਾਤਾਵਰਨ - ਹਰਿੰਦਰ ਕੁਮਾਰ

Written By Unknown on Sunday, 27 October 2013 | 04:59

ਸੁਣਿਆ ਹੈ ਮੀਂਹ ਵਿੱਚ ਪੈਲਾ ਪਾਉਣ ਮੋਰ,
ਸਾਡੇ ਤਾਂ ਹੈ ਵਾਤਾਵਰਨ ਵਿੱਚ ਬੜਾ ਸ਼ੋਰ।
ਸੁਣਿਆ ਹੈ ਮਹਿਲਾਂ ਚ ਰਹਿਣ ਰਾਜਾ ਰਾਣੀ,
ਸਾਡੇ ਤਾਂ ਹੈ ਵਾਤਾਵਰਨ ਵਿੱਚ ਦੂਸਿਤ ਪਾਣੀ।
ਸੁਣਿਆ ਹੈ ਰੋਟੀ ਰੱਖੀ ਜਾਂਦੀ ਉੱਤੇ ਤਵਾ,
ਸਾਡੇ ਤਾਂ ਹੈ ਵਾਤਾਵਰਨ ਵਿੱਚ ਦੂਸ਼ਿਤ ਹਵਾ।
ਸੁਣਿਆ ਹੈ ਲੋਕੀ ਕਹਿਣ ਕਿਸਮਤ ਖੋਟੀ,
ਸਾਡੇ ਤਾਂ ਹੈ ਵਾਤਾਵਰਨ ਵਿੱਚ ਦੂਸਿਤ ਮਿੱਟੀ।
ਸੁਣਿਆ ਹੈ ਵਿਦਿਆਰਥੀ ਪਾਉਦੇ ਨੇ ਵਰਦੀ,
ਸਾਡੇ ਤਾਂ ਹੈ ਵਾਤਾਵਰਨ ਵਿੱਚ ਬੜੀ ਸਰਦੀ।
ਸੁਣਿਆ ਹੈ ਹੱਟੀ ਚੱਲਦੀ ਜੀ ਨਾਲ ਨਰਮੀ,
ਸਾਡੇ ਤਾਂ ਹੈ ਵਾਤਾਵਰਨ ਵਿੱਚ ਬੜੀ ਗਰਮੀ।
ਹਰਿੰਦਰ ਨੂੰ ਲੋਕੀ ਕਹਿਣ ਸ਼ੂ-ਸ਼ੂ ਮੰਤਰ,
ਸਾਡੇ ਵਾਤਾਵਰਨ ਵਿੱਚ ਨਹੀ ਤਾਪਮਾਨ ਨਿਯੰਤਰ।
                                                                   ਹਰਿੰਦਰ ਕੁਮਾਰ 
                                                                     ਜਮਾਤ=+1
                                                                  ਸਕੂਲ=ਸ.ਸ.ਸ.ਸਕੂਲ (ਲੜਕੇ)
ਬਾਲਿਆਂਵਾਲੀ (ਬਠਿੰਡਾ) 
                                                                   ਮੋ.9914454007

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template