ਇੱਕ ਸਮਾ ਸੀ ਜਦ ਹਰ ਪੰਜਾਬੀ ਫਿਲਮ ਨੂੰ ਡੱਬਾ ਬੰਦ ਫਿਲਮ ਸਮਝਿਆ ਜਾਣ ਲੱਗਾ ਸੀ ਅਜੋਕੇ ਯੁੱਗ ਤੇ ਬਦਲੀਤਕਨੀਕ ਨੇ ਪੰਜਾਬੀ ਫਿਲਮਾਂ ਵਿੱਚ ਜਾਨ ਪਾ ਦਿੱਤੀ ਹੈ ਤੇ ਲੰਮੇ ਅਰਸਿਆਂ ਬਆਦ ਪੰਜਾਬੀ ਫਿਲਮਾਂ ਧੜਾ ਧੜ ਬਨਣੀਆਂ ਤੇ ਹਿੱਟ ਹੋਣੀਆਂ ਸ਼ੁਰੂ ਹੋ ਗਈਆਂ ਹਨ ਤੇ ਇਹਨਾਂ ਫਿਲਮਾਂ ਰਾਹੀ ਪੰਜਾਬ ਦੇ ਨੌਜਵਾਨਾਂ ਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਚੰਗਾ ਨਾਮ ਕਮਾਇਆ ਹੈ ਤੇ ਇਸ ਤਰਾਂ ਹੀ ਫਿਲਮੀ ਅੰਡਸਟਰੀ ਵਿੱਚ ਆਪਣੇ ਪੈਰ ਜਮਾ ਰਿਹਾ ਹੈ ਜਿਲ੍ਹਾ ਬਰਨਾਲਾ ਦੇ ਪਿੰਡ ਅਮਲਾ ਸਿੰਘਦਾ ਰਹਿਣ ਵਾਲਾ ਚਮਕੌਰ ਸਿੰਘ ਕੌਰੀ ਜਿਸ ਨੇ ਛੋਟੇ ਪਰਦੇ ਤੋਂ ਆਪਣੇ ਅਦਾਕਾਰੀ ਪੇਸ਼ ਕਰਦਿਆਂ ਵੱਡੇ ਪਰਦੇ ਤੇ ਦਸਤਕ ਦਿੱਤੀ ਹੈ। ਅਦਾਕਾਰੀ ਵਿੱਚ ਦਸਤਕ ਦਿੰਦਿਆਂ ਚਮਕੌਰ ਸਿੰਘ ਨੂੰ ਪਹਿਲਾ ਮੌਕਾ ਟੈਲੀਫਿਲਮ ਖੜਕਾ ਦੜਕਾ ਵਿੱਚ ਇਸ ਤੋਂ ਬਆਦ ਕਬੱਡੀ ਸੱਚ ਦੀ ਜਿੱਤ, ਈ. ਟੀ. ਸੀ ਪੰਜਾਬੀ ਚੈਂਨਲ ਤੇ ਪੇਸ਼ ਹੁੰਦੇ ਕੱਚ ਦੀਆਂ ਵੰਗਾਂ, ਪੂਜ਼ਾ ਕਿਵੇਂ ਏ ਵਿੱਚ ਅਤੇ ਹੋਰ ਵੀ ਕਈ ਟੀ. ਵੀ ਚੈਂਨਲਾਂ ਤੇ ਆਪਣੀ ਅਦਾਕਾਰੀ ਪੇਸ਼ ਕਰ ਚੁੱਕਿਆ ਹੈ ਤੇ ਆਉਣ ਵਾਲੇ ਕੁੱਝ ਦਿਨਾਂ ਵਿੱਚ ਇਹ ਨੌਜਵਾਨ ਗੁਰਚੇਤ ਚਿੱਤਕਾਰ ਦੀ ਫਿਲਮ ਅਤੇ ਮਾਂ ਦਾ ਲਾਡਲਾ ਵਿਗੜ ਗਿਆ ਪੰਜਾਬੀ ਫਿਲਮ ਵਿੱਚ ਆਪਣੀ ਅਦਾਕਾਰੀ ਪੇਸ਼ ਕਰਦਾ ਨਜ਼ਰ ਆਵੇਗਾ। ਚਮਕੌਰ ਸਿੰਘ ਕੌਰੀ 98723-23006
Home »
Entertainment
» ਫਿਲਮੀ ਦੁਨੀਆਂ ਵਿੱਚ ਆਪਣਾ ਨਾਮ ਚਮਕਾ ਰਿਹਾ ਏ ਅਮਲਾ ਸਿੰਘ ਵਾਲਾ ਦਾ ਚਮਕੌਰ ਸਿੰਘ ਕੌਰੀ - ਸਾਹਿਬ ਸੰਧੂ
ਫਿਲਮੀ ਦੁਨੀਆਂ ਵਿੱਚ ਆਪਣਾ ਨਾਮ ਚਮਕਾ ਰਿਹਾ ਏ ਅਮਲਾ ਸਿੰਘ ਵਾਲਾ ਦਾ ਚਮਕੌਰ ਸਿੰਘ ਕੌਰੀ - ਸਾਹਿਬ ਸੰਧੂ
Written By Unknown on Tuesday, 1 October 2013 | 02:23
ਇੱਕ ਸਮਾ ਸੀ ਜਦ ਹਰ ਪੰਜਾਬੀ ਫਿਲਮ ਨੂੰ ਡੱਬਾ ਬੰਦ ਫਿਲਮ ਸਮਝਿਆ ਜਾਣ ਲੱਗਾ ਸੀ ਅਜੋਕੇ ਯੁੱਗ ਤੇ ਬਦਲੀਤਕਨੀਕ ਨੇ ਪੰਜਾਬੀ ਫਿਲਮਾਂ ਵਿੱਚ ਜਾਨ ਪਾ ਦਿੱਤੀ ਹੈ ਤੇ ਲੰਮੇ ਅਰਸਿਆਂ ਬਆਦ ਪੰਜਾਬੀ ਫਿਲਮਾਂ ਧੜਾ ਧੜ ਬਨਣੀਆਂ ਤੇ ਹਿੱਟ ਹੋਣੀਆਂ ਸ਼ੁਰੂ ਹੋ ਗਈਆਂ ਹਨ ਤੇ ਇਹਨਾਂ ਫਿਲਮਾਂ ਰਾਹੀ ਪੰਜਾਬ ਦੇ ਨੌਜਵਾਨਾਂ ਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਚੰਗਾ ਨਾਮ ਕਮਾਇਆ ਹੈ ਤੇ ਇਸ ਤਰਾਂ ਹੀ ਫਿਲਮੀ ਅੰਡਸਟਰੀ ਵਿੱਚ ਆਪਣੇ ਪੈਰ ਜਮਾ ਰਿਹਾ ਹੈ ਜਿਲ੍ਹਾ ਬਰਨਾਲਾ ਦੇ ਪਿੰਡ ਅਮਲਾ ਸਿੰਘਦਾ ਰਹਿਣ ਵਾਲਾ ਚਮਕੌਰ ਸਿੰਘ ਕੌਰੀ ਜਿਸ ਨੇ ਛੋਟੇ ਪਰਦੇ ਤੋਂ ਆਪਣੇ ਅਦਾਕਾਰੀ ਪੇਸ਼ ਕਰਦਿਆਂ ਵੱਡੇ ਪਰਦੇ ਤੇ ਦਸਤਕ ਦਿੱਤੀ ਹੈ। ਅਦਾਕਾਰੀ ਵਿੱਚ ਦਸਤਕ ਦਿੰਦਿਆਂ ਚਮਕੌਰ ਸਿੰਘ ਨੂੰ ਪਹਿਲਾ ਮੌਕਾ ਟੈਲੀਫਿਲਮ ਖੜਕਾ ਦੜਕਾ ਵਿੱਚ ਇਸ ਤੋਂ ਬਆਦ ਕਬੱਡੀ ਸੱਚ ਦੀ ਜਿੱਤ, ਈ. ਟੀ. ਸੀ ਪੰਜਾਬੀ ਚੈਂਨਲ ਤੇ ਪੇਸ਼ ਹੁੰਦੇ ਕੱਚ ਦੀਆਂ ਵੰਗਾਂ, ਪੂਜ਼ਾ ਕਿਵੇਂ ਏ ਵਿੱਚ ਅਤੇ ਹੋਰ ਵੀ ਕਈ ਟੀ. ਵੀ ਚੈਂਨਲਾਂ ਤੇ ਆਪਣੀ ਅਦਾਕਾਰੀ ਪੇਸ਼ ਕਰ ਚੁੱਕਿਆ ਹੈ ਤੇ ਆਉਣ ਵਾਲੇ ਕੁੱਝ ਦਿਨਾਂ ਵਿੱਚ ਇਹ ਨੌਜਵਾਨ ਗੁਰਚੇਤ ਚਿੱਤਕਾਰ ਦੀ ਫਿਲਮ ਅਤੇ ਮਾਂ ਦਾ ਲਾਡਲਾ ਵਿਗੜ ਗਿਆ ਪੰਜਾਬੀ ਫਿਲਮ ਵਿੱਚ ਆਪਣੀ ਅਦਾਕਾਰੀ ਪੇਸ਼ ਕਰਦਾ ਨਜ਼ਰ ਆਵੇਗਾ। ਚਮਕੌਰ ਸਿੰਘ ਕੌਰੀ 98723-23006
Labels:
Entertainment

0 comments:
Speak up your mind
Tell us what you're thinking... !