Headlines News :
Home » » ਇੱਕ ਧੀ ਪੁਛਦੀ ਆਪਣੀ ਮਾਂ ਤੋ - ਜਸਪ੍ਰੀਤ ਕੌਰ ਬਾਠ

ਇੱਕ ਧੀ ਪੁਛਦੀ ਆਪਣੀ ਮਾਂ ਤੋ - ਜਸਪ੍ਰੀਤ ਕੌਰ ਬਾਠ

Written By Unknown on Tuesday, 1 October 2013 | 03:13

 ਇੱਕ  ਧੀ ਪੁਛਦੀ ਆਪਣੀ ਮਾਂ ਤੋ ...,
"ਕਿਉ ਹਰ ਵੇਲੇ ਮਾ ---
ਤੇਨੂੰ ਪੁੱਤਰ ਦੀ ਤਾਘ ਮਾਰਦੀ ਹੈ ?"
ਤੂੰ ਮੈਨੂੰ ਸੀਨੇ ਨਾਲ ਲਾ ਕੇ" ਕਿਉ ਨਹੀ" ਸੀਨੇ ਨੂੰ ਠਾਰਦੀ ਹੈ ?
ਬਾਬਲ ਮੇਰੀਆ ਵਲਾਈਆ ਨੀ ਲੈਦਾ ----ਨਾ ਹੀ ਕਦੇ" ਪੁੱਤ "ਕਹਿ
ਮੇਰੇ ਕੋਲ ਹੈ ਬਹਿੰਦਾ , ਇਹ ਸੁਣ ----
ਮਾਂ ਦਾ ਕਾਲਜਾ ਮੂੰਹ ਨੂੰ ਆਇਆ ...
ਭੱਜ ਆਪਣੀ ਧੀ ਨੂੰ ਗੱਲ ਨਾਲ ਲਾਇਆ ,
ਹੰਝੂਆ ਦਾ ਇੱਕ ਦਰਿਆ ਵਹਾਇਆ ....
ਧੀ ਨੂੰ ਮਾਂ ਨੇ ਇਹ ਜਵਾਬ ਸੁਣਾਇਆ ,
"ਇਹ ਫਰੇਬੀ ਰੀਤਾ -ਰਸਮਾ ,ਸਮਾਜਿਕ- ਤਾਣਾ -ਬਾਨਾ ---
ਲਫਜਾ ਵਿੱਚ ਅਨੁਵਾਦ ਕਰ ਪਾਰ ਨੀ ਹੁੰਦੇ "
ਸੋੜੇ ਖ਼ਿਆਲ , ਘਰ ਦੀਆ ਬੰਦਸਾ ---
ਕਿਸੇ ਹਵਨ-ਕ੍ਨੰਡ ਦੀ ਅਗਨੀ ਵਿੱਚ--
 ਸਦਾ ਲਈ ਸਾੜ ਨੀ ਹੁੰਦੇ "?


ਜਸਪ੍ਰੀਤ ਕੌਰ ਬਾਠ
ਪਿੰਡ -ਬਾਠਾ-ਕਲਾ 
ਜ਼ਿਲਾ -ਫਤਿਹਗੜ ਸਾਹਿਬ 
9463328488
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template