ਲੱਗੀ ਪਾਬੰਦੀ ਸੀ ਜਦੋਂ ਬੋਲਣ ਤੇ,
ਭੇਜਿਆ ਹਵਾ ਦੇ ਹੱਥ ਪੈਗਾਮ ਮੈਨੂੰ ਯਾਦ ਏ
ਰੋਕ ਕੇ ਭੀੜ ਨੇ ਜਦੋਂ ਪੁਛਿਆ ਸੀ ,
ਕਿੰਨਾ ਡਰਿਆ ਓਹ ਦੱਸਦਾ ਅਪਦਾ ਨਾਮ ਮੈਨੂੰ ਯਾਦ ਏ
ਤੱਕਿਆ ਗਹੁ ਨਾਲ ਸੀ ਮੈਂ ਓਹਦੇ ਵੱਲ ਕਈ ਵਾਰੀ ,
ਨਾ ਓਹ ਅੱਲਾ ਸੀ ਨਾ ਰਾਮ ਮੈਨੂੰ ਯਾਦ ਏ
ਹੱਥ ਹਥਿਆਰ ਕਿਸਦੇ, ਸੀ ਕੋਣ ਨਿਸ਼ਾਨੇ ਤੇ ,
ਕਿਹਦੇ ਵੱਲ ਸੀ ਨਿਜ਼ਾਮ ਮੈਨੂੰ ਯਾਦ ਏ
ਮੱਲਮ ਲਾਏ 'ਹਰਮਨ' ਵੇ ਆਣ ਹਨੇਰੇ ਨੇ ,
ਮਚਾਇਆ ਚਾਨਣ ਦਾ ਕੋਹਰਾਮ ਮੈਨੂੰ ਯਾਦ ਏ
ਭੇਜਿਆ ਹਵਾ ਦੇ ਹੱਥ ਪੈਗਾਮ ਮੈਨੂੰ ਯਾਦ ਏ
ਰੋਕ ਕੇ ਭੀੜ ਨੇ ਜਦੋਂ ਪੁਛਿਆ ਸੀ ,
ਕਿੰਨਾ ਡਰਿਆ ਓਹ ਦੱਸਦਾ ਅਪਦਾ ਨਾਮ ਮੈਨੂੰ ਯਾਦ ਏ
ਤੱਕਿਆ ਗਹੁ ਨਾਲ ਸੀ ਮੈਂ ਓਹਦੇ ਵੱਲ ਕਈ ਵਾਰੀ ,
ਨਾ ਓਹ ਅੱਲਾ ਸੀ ਨਾ ਰਾਮ ਮੈਨੂੰ ਯਾਦ ਏ
ਹੱਥ ਹਥਿਆਰ ਕਿਸਦੇ, ਸੀ ਕੋਣ ਨਿਸ਼ਾਨੇ ਤੇ ,
ਕਿਹਦੇ ਵੱਲ ਸੀ ਨਿਜ਼ਾਮ ਮੈਨੂੰ ਯਾਦ ਏ
ਮੱਲਮ ਲਾਏ 'ਹਰਮਨ' ਵੇ ਆਣ ਹਨੇਰੇ ਨੇ ,
ਮਚਾਇਆ ਚਾਨਣ ਦਾ ਕੋਹਰਾਮ ਮੈਨੂੰ ਯਾਦ ਏ
Harman Preet Singh
85910-79335
House No 174
Sector 23a
Chandigarh

0 comments:
Speak up your mind
Tell us what you're thinking... !