ਕੂੜ ਹਨੇਰਾ ਹੈ ਦੀਵਾਲੀ ਨੂੰ !
ਸੁੰਝਾਂ ਬਨੇਰਾ ਹੈ ਦੀਵਾਲੀ ਨੂੰ !
ਕੁੱਲੀ ਅੰਦਰ ਵੱਸਦਾ ਚਾਨਣ ਨਾ ,
ਹੌਕਾਂ ਲਮੇਰਾ ਹੈ ਦੀਵਾਲੀ ਨੂੰ !
ਕਿਰਤੀ ਨਿਤਾਣਾ ਲੱਭਦਾ ਰੋਜ਼ੀ ,
ਪੰਧ ਵਡੇਰਾ ਹੈ ਦੀਵਾਲੀ ਨੂੰ !
ਦੇਸ਼ ਮੇਰੇ ਦੀ ਬੇਟੀ ਬੇਪੱਤ ਹੈ ,
ਧੁੰਦ ਹਨੇਰਾ ਹੈ ਦੀਵਾਲੀ ਨੂੰ !
ਕਲਮ ਮੇਰੀ ਵੀ ਵਿਰਲਾਪ ਕਰੇ ,
ਹੰਝੂ ਬਸੇਰਾ ਹੈ ਦੀਵਾਲੀ ਨੂੰ !
ਮੁੱਹਬਤਾਂ ਦਾ ਦੀਪਕ ਬਲਦਾਂ ਨਾ ,
ਰੋਦਾਂ ਚੁਫੇਰਾ ਹੈ ਦੀਵਾਲੀ ਨੂੰ !
ਝੂੱਠੀ ਵਧਾਈ ਕਿੱਵੇ ਦਿਆ ਤੈਨੂੰ ,
ਰੰਝ ਬਥੇਰਾ ਹੈ ਦੀਵਾਲੀ ਨੂੰ !
ਸੁੰਝਾਂ ਬਨੇਰਾ ਹੈ ਦੀਵਾਲੀ ਨੂੰ !
ਕੁੱਲੀ ਅੰਦਰ ਵੱਸਦਾ ਚਾਨਣ ਨਾ ,
ਹੌਕਾਂ ਲਮੇਰਾ ਹੈ ਦੀਵਾਲੀ ਨੂੰ !
ਕਿਰਤੀ ਨਿਤਾਣਾ ਲੱਭਦਾ ਰੋਜ਼ੀ ,
ਪੰਧ ਵਡੇਰਾ ਹੈ ਦੀਵਾਲੀ ਨੂੰ !
ਦੇਸ਼ ਮੇਰੇ ਦੀ ਬੇਟੀ ਬੇਪੱਤ ਹੈ ,
ਕਲਮ ਮੇਰੀ ਵੀ ਵਿਰਲਾਪ ਕਰੇ ,
ਹੰਝੂ ਬਸੇਰਾ ਹੈ ਦੀਵਾਲੀ ਨੂੰ !
ਮੁੱਹਬਤਾਂ ਦਾ ਦੀਪਕ ਬਲਦਾਂ ਨਾ ,
ਰੋਦਾਂ ਚੁਫੇਰਾ ਹੈ ਦੀਵਾਲੀ ਨੂੰ !
ਝੂੱਠੀ ਵਧਾਈ ਕਿੱਵੇ ਦਿਆ ਤੈਨੂੰ ,
ਰੰਝ ਬਥੇਰਾ ਹੈ ਦੀਵਾਲੀ ਨੂੰ !
ਐਸ. ਸੁਰਿੰਦਰ

0 comments:
Speak up your mind
Tell us what you're thinking... !