ਦੀਪਕ ਪਿਆਰ ਦਾ ਜਗਾਈ ਦੀਵਾਲੀ ਨੂੰ !
ਦੂਈ ਦਵੈਤ ਨੂੰ ਮੁਕਾਈ ਦੀਵਾਲੀ ਨੂੰ !
ਚਾਰੇਂ ਕੂੰਟਾਂ ਗੂੰਜਣ ਹਾਸੇਂ ਕਿਲਕਾਰੀ ,
ਰੁੱਸੇਂ ਸੱਜਣ ਮਨਾਈ ਦੀਵਾਲੀ ਨੂੰ !
ਮਾਹਿਕ ਵੰਡੀ ਸਦਾ ਮੁਸਕਰਾਹਟਾਂ ਦੀ ,
ਦਿਲ ਚੋਂ ਈਰਖ਼ਾਂ ਮੁਕਾਈ ਦੀਵਾਲੀ ਨੂੰ !
ਕੋਈ ਰੋਏ ਨਾ ਇਸ ਸੰਸਾਰ ਅੰਦਰ ,
ਸਭ ਦਾ ਦੁੱਖ਼ ਵੰਡਾਈ ਦੀਵਾਲੀ ਨੂੰ !
ਊਚ ਨੀਚ ਨਾ ਹੋਵੇ ਮਨੁੱਖ਼ਤਾਂ ਵਿੱਚ ,
ਮਨ ਦੀ ਮੈਲ ਮਿਟਾਈ ਦੀਵਾਲੀ ਨੂੰ !
ਕੋਈ ਵਿਛੜੇਂ ਨਾ ਆਪਣੇ ਸੱਜਣ ਕੋਲੋਂ ,
ਗੀਤ ਪਿਆਰ ਦਾ ਗਾਈ ਦੀਵਾਲੀ ਨੂੰ !
ਰਾਵਣ ਮੁੱਕ ਜਾਵੇਂ ਸਾਡੀ ਸੋਂਚ ਵਿਚੋਂ ,
ਰਾਮ ਦਿਲ ਵਿੱਚ ਵਸਾਈ ਦੀਵਾਲੀ ਨੂੰ !
ਦੂਈ ਦਵੈਤ ਨੂੰ ਮੁਕਾਈ ਦੀਵਾਲੀ ਨੂੰ !
ਚਾਰੇਂ ਕੂੰਟਾਂ ਗੂੰਜਣ ਹਾਸੇਂ ਕਿਲਕਾਰੀ ,
ਰੁੱਸੇਂ ਸੱਜਣ ਮਨਾਈ ਦੀਵਾਲੀ ਨੂੰ !
ਮਾਹਿਕ ਵੰਡੀ ਸਦਾ ਮੁਸਕਰਾਹਟਾਂ ਦੀ ,
ਦਿਲ ਚੋਂ ਈਰਖ਼ਾਂ ਮੁਕਾਈ ਦੀਵਾਲੀ ਨੂੰ !
ਕੋਈ ਰੋਏ ਨਾ ਇਸ ਸੰਸਾਰ ਅੰਦਰ ,
ਸਭ ਦਾ ਦੁੱਖ਼ ਵੰਡਾਈ ਦੀਵਾਲੀ ਨੂੰ !
ਮਨ ਦੀ ਮੈਲ ਮਿਟਾਈ ਦੀਵਾਲੀ ਨੂੰ !
ਕੋਈ ਵਿਛੜੇਂ ਨਾ ਆਪਣੇ ਸੱਜਣ ਕੋਲੋਂ ,
ਗੀਤ ਪਿਆਰ ਦਾ ਗਾਈ ਦੀਵਾਲੀ ਨੂੰ !
ਰਾਵਣ ਮੁੱਕ ਜਾਵੇਂ ਸਾਡੀ ਸੋਂਚ ਵਿਚੋਂ ,
ਰਾਮ ਦਿਲ ਵਿੱਚ ਵਸਾਈ ਦੀਵਾਲੀ ਨੂੰ !
ਐਸ ਸੁਰਿੰਦਰ

0 comments:
Speak up your mind
Tell us what you're thinking... !