Headlines News :
Home » » ਕਿਤਾਬ - ਗੁਰਮੇਲ ਬੀਰੋਕੇ

ਕਿਤਾਬ - ਗੁਰਮੇਲ ਬੀਰੋਕੇ

Written By Unknown on Tuesday, 5 November 2013 | 00:53

ਮੇਰੀ ਮਹਿਬੂਬਾ !
ਮੈਂ ਕਿਤਾਬ ਲਿਖੀ ਏ, ਤੈਨੂੰ ਸਮਰਪਿਤ, ਯਾਦ ਰੱਖੀਂ ਕਿਤਾਬ ਹੁੰਦੀ ਹੈ ਪੜ੍ਹਨ ਵਾਸਤੇ, ਪੜ੍ਹਾਉਣ ਵਾਸਤੇ, ਸਮਝਣ ਵਾਸਤੇ, ਸਮਝਾਉਣ ਵਾਸਤੇ, ਸਿੱਖਣ ਵਾਸਤੇ, ਸਿਖਾਉਣ ਵਾਸਤੇ, ਤੂੰ ਧੂਫਾਂ ਨਾ ਲਾਈਂ ਕਿਤਾਬ ਨੂੰ ਰੱਬ ਨਾ ਬਣਾਈਂ ਜਿਹੜਾ ਕਦੇ ਕਿਸੇ ਦੇਖਿਆ ਨਾਹੀਂ ਉਹਦੇ ਨਾਲ਼ ਨਾ ਮਿਲਾਈਂ, ਜੇ ਇੰਝ ਹੋ ਗਿਆ ਕਿਤਾਬ ਦੁਨੀਆ ਦੇ ਕੰਮ ਦੀ ਨਹੀਂ ਰਹਿਣੀ, ਕਿਤਾਬ ਕੋਲੋਂ ਡਰਨਗੇ ਲੋਕ ਸਿਰਫ ਤੇ ਸਿਰਫ ਪੂਜਾ ਕਰਨਗੇ ਲੋਕ ਪੂਜਾ ਕਰਨਗੇ ਲੋਕ…।
   
ਗੁਰਮੇਲ ਬੀਰੋਕੇ   ਫੋਨ: 001-604-825-8053
Email: gurmailbiroke@gmail.com
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template