Headlines News :
Home » » ਸੋਚਾਂ ਦੀ - ਸੁਮਨ ਬਘਰੇਟਾ

ਸੋਚਾਂ ਦੀ - ਸੁਮਨ ਬਘਰੇਟਾ

Written By Unknown on Saturday, 16 November 2013 | 06:25

 ਡੂੰਘੀ ਖਾਈ ਵਿੱਚ
ਵਰ੍ਹਿਆਂ ਤੋਂ
ਧੱਸਦੀ ਰਹੀ !!!

ਇਨ੍ਹਾਂ ਸੋਚਾਂ ਦਾ
ਨਾਂ ਕੋਈ ਤੋੜ੍ਹ                                                                                                                                                  

ਇਨ੍ਹਾਂ ਸੋਚਾਂ ਤੋਂ
ਸੁਮਨ ਬਘਰੇਟਾ
ਨਾਂ ਕੋਈ ਮੁਕਤੀ

ਨਾਂ ਈ ਨਿੱਕਲੇ
ਇਹ ਜਿੰਦ

ਨਾਂ ਈ ਸ਼ਾਂਤੀ
ਕਿਸੇ ਬੰਨੇਂ ਮਿਲਦੀ ਏ

ਚਾਰ-ਚੁਫੇਰੇ
ਸ਼ੋਰ,ਸ਼ੋਰ ਬੱਸ ਸ਼ੋਰ
ਅੰਤਾਂ ਦਾ ਸ਼ੋਰ !!!!



Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template