ਇੱਕ ਦਿਨ ਸ਼ਰਾਬ ਦਾ ਮੈਂ ਬੜਾ ਡੱਕਿਆ,
ਲੜਖੜਾ ਕੇ ਡਿੱਗਿਆ ਨਾ ਕਿਸੇ ਚੁੱਕਿਆ।
ਲਲਕਰੇ ਸੀ ਮਾਰੇ ਮੈਂ ਤਾਂ ਗੱਜ-ਗੱਜ ਕੇ,
ਛਿੱਤਰ ਵੀ ਖਾਦੇ ਸੀ ਪੂਰੇ ਰੱਜ-ਰੱਜ ਕੇ।
ਥੋੜੀ ਜਿਹੀ ਡੱਬ ਵਿੱਚ ਭੁੱਕੀ ਪਈ ਸੀ,
ਮਾਰਿਆ ਮੈਂ ਉਹ ਫੱਕਾ ਮੁੱਕ ਗਈ ਸੀ।
ਫੇਰ ਮੈਂ ਲਾਇਆ ਡੱਕਾ ਥੋੜੀ ਫੀਮ ਦਾ,
ਨਾਲ ਲੈਤਾ ਕੰਮ ਆਪਣੀ ਸਕੀਮ ਦਾ।
ਜਾ ਕੇ ਕੀਤੀ ਘਰਵਾਲੀ ਨਾਲ ਲੜਾਈ,
ਉਦੇ ਹੱਥੋਂ ਡਾਗ ਨਾਲ ਲੱਤ ਵੀ ਤੁੜਾਈ।
ਕੀਤੇ ਬੜੇ ਨਸ਼ੇ ਮੈਂ ਤਾਂ ਹੋਇਆ ਅਮਲੀ,
ਮੈਂ ਇੰਝ ਫਿਰਾ ਜਿਵੇਂ ਹੋਈ ਕੁੱਤੀ ਕਮਲੀ
ਲੜਖੜਾ ਕੇ ਡਿੱਗਿਆ ਨਾ ਕਿਸੇ ਚੁੱਕਿਆ।
ਲਲਕਰੇ ਸੀ ਮਾਰੇ ਮੈਂ ਤਾਂ ਗੱਜ-ਗੱਜ ਕੇ,
ਛਿੱਤਰ ਵੀ ਖਾਦੇ ਸੀ ਪੂਰੇ ਰੱਜ-ਰੱਜ ਕੇ।
ਥੋੜੀ ਜਿਹੀ ਡੱਬ ਵਿੱਚ ਭੁੱਕੀ ਪਈ ਸੀ,
ਮਾਰਿਆ ਮੈਂ ਉਹ ਫੱਕਾ ਮੁੱਕ ਗਈ ਸੀ।
ਫੇਰ ਮੈਂ ਲਾਇਆ ਡੱਕਾ ਥੋੜੀ ਫੀਮ ਦਾ,
ਨਾਲ ਲੈਤਾ ਕੰਮ ਆਪਣੀ ਸਕੀਮ ਦਾ।
ਜਾ ਕੇ ਕੀਤੀ ਘਰਵਾਲੀ ਨਾਲ ਲੜਾਈ,
ਉਦੇ ਹੱਥੋਂ ਡਾਗ ਨਾਲ ਲੱਤ ਵੀ ਤੁੜਾਈ।
ਕੀਤੇ ਬੜੇ ਨਸ਼ੇ ਮੈਂ ਤਾਂ ਹੋਇਆ ਅਮਲੀ,
ਮੈਂ ਇੰਝ ਫਿਰਾ ਜਿਵੇਂ ਹੋਈ ਕੁੱਤੀ ਕਮਲੀ
ਹਰਿੰਦਰ ਕੁਮਾਰ
ਜਮਾਤ=+1
ਸਕੂਲ=ਸ.ਸ.ਸ.ਸਕੂਲ (ਲੜਕੇ)
ਬਾਲਿਆਂਵਾਲੀ (ਬਠਿੰਡਾ)
ਮੋ.9914454007

0 comments:
Speak up your mind
Tell us what you're thinking... !