ਫੈਲਾ ਦੇਵੋ ਅਫਵਾਹਾਂ ਬਸਪਾ ਨਹੀ ਡਰੇਗੀ।
ਕਿਸੇ ਤਰਾਂ ਵੀ ਹੋ ਜਾਏ ਸਮਝੌਤਾ ਨਹੀਂ ਕਰੇਗੀ।
2ਲੋਕਸਭਾ ਦੀਆਂ ਚੋਣਾਂ ਸਿਰ ਤੇ ਆ ਗਈਆਂ,
ਧੱਕੇਸਾਹੀ ਖਿਲਾਫ ਹੁਣ ਬਸਪਾ ਸੰਘਰਸ ਕਰੇਗੀ।
ਇੱਕ ਤੱਕੜੀ ਦੇ ਵੱਟੇ ਸਾਮਰਾਜੀ ਪਾਰਟੀਆਂ ਇਹ,
ਅਪਣੇ ਬਲਬੂਤੇ ਤੇ ਬਸਪਾ ਚੋਣ ਲੜੇਗੀ।
ਗਲਤ ਹੱਥਾਂ ਵਿੱਚ ਆ ਗਈ ਸੱਤਾ ਰਾਸ਼ਟਰ ਦੀ,
ਬਸਪਾ ਹੱਥ ਦਿਓ ਤਾਕਤ ਦੇਖੋ ਸਰਕਾਰ ਚਲੇਗੀ।
ਦਲਿਤ ਵਿਰੋਧੀ ਮਾਨਸਿਕਤਾ ਅੱਜ ਰੜਕ ਰਹੀ,
ਬਸਪਾ ਦੀ ਸਰਕਾਰ ਹੀ ਇਹ ਇੱਕਸਾਰ ਕਰੇਗੀ।
ਫੈਲਾ ਦੇਵੋ ਅਫਵਾਹਾਂ ਬਸਪਾ ਨਹੀ ਡਰੇਗੀ।
ਕਿਸੇ ਤਰਾਂ ਵੀ ਹੋ ਜਾਏ ਸਮਝੌਤਾ ਨਹੀਂ ਕਰੇਗੀ।
2ਲੋਕਸਭਾ ਦੀਆਂ ਚੋਣਾਂ ਸਿਰ ਤੇ ਆ ਗਈਆਂ,
ਧੱਕੇਸਾਹੀ ਖਿਲਾਫ ਹੁਣ ਬਸਪਾ ਸੰਘਰਸ ਕਰੇਗੀ।
ਇੱਕ ਤੱਕੜੀ ਦੇ ਵੱਟੇ ਸਾਮਰਾਜੀ ਪਾਰਟੀਆਂ ਇਹ,
ਅਪਣੇ ਬਲਬੂਤੇ ਤੇ ਬਸਪਾ ਚੋਣ ਲੜੇਗੀ।
ਗਲਤ ਹੱਥਾਂ ਵਿੱਚ ਆ ਗਈ ਸੱਤਾ ਰਾਸ਼ਟਰ ਦੀ,
ਬਸਪਾ ਹੱਥ ਦਿਓ ਤਾਕਤ ਦੇਖੋ ਸਰਕਾਰ ਚਲੇਗੀ।
ਦਲਿਤ ਵਿਰੋਧੀ ਮਾਨਸਿਕਤਾ ਅੱਜ ਰੜਕ ਰਹੀ,ਬਸਪਾ ਦੀ ਸਰਕਾਰ ਹੀ ਇਹ ਇੱਕਸਾਰ ਕਰੇਗੀ।
ਫੈਲਾ ਦੇਵੋ ਅਫਵਾਹਾਂ ਬਸਪਾ ਨਹੀ ਡਰੇਗੀ।
ਮੈਨੇਜਰ ਕਰਮ ਚੰਦ
ਸਮਰਾਲਾ
ਮੋ: 9872372504

0 comments:
Speak up your mind
Tell us what you're thinking... !