ਨੀਲੇ ਰੰਗ ਦੇ ਚਾਰ ਕੁ ਨੋਟ ਦੇ ਕੇ ,
ਸਿੱਖਿਆ ਵਿਭਾਗ ਬਣਾਉਣ ਨੂੰ ਕਹੇ ਵਰਦੀ।
ਸੁਣ ਕੇ ਭਾਅ ਦੁਕਾਨ ਤੋਂ ਕਪੜੇ ਦਾ,
ਬਣਦੀ ਮਾਸਟਰਾਂ ਲਈ ਸਿਰਫ ਹੈ ਸਿਰਦਰਦੀ।
ਪੈਰ ਚਾਦਰ ਤੋਂ ਦੇਖ ਕੇ ਬਾਹਰ ਜਾਂਦੇ,
ਲੱਭਦੇ ਫਿਰਨ ਵਿਚਾਰੇ ਕੋਈ ਹਮਦਰਦੀ।
ਮੁਰਲੀ ਮਹਿਕਮਾ ਕਰੇ ਮਾਖੌਲ ‘ਚੋਹਲਾ’,
ਵਿਚ ਚਾਰ ਸੌ ਪੂਰੀ ਨਾ ਦਾਲ ਗ਼ਲਦੀ।
ਸਿੱਖਿਆ ਵਿਭਾਗ ਬਣਾਉਣ ਨੂੰ ਕਹੇ ਵਰਦੀ।
ਸੁਣ ਕੇ ਭਾਅ ਦੁਕਾਨ ਤੋਂ ਕਪੜੇ ਦਾ,
ਬਣਦੀ ਮਾਸਟਰਾਂ ਲਈ ਸਿਰਫ ਹੈ ਸਿਰਦਰਦੀ।
ਪੈਰ ਚਾਦਰ ਤੋਂ ਦੇਖ ਕੇ ਬਾਹਰ ਜਾਂਦੇ,
ਲੱਭਦੇ ਫਿਰਨ ਵਿਚਾਰੇ ਕੋਈ ਹਮਦਰਦੀ।
ਮੁਰਲੀ ਮਹਿਕਮਾ ਕਰੇ ਮਾਖੌਲ ‘ਚੋਹਲਾ’,
ਵਿਚ ਚਾਰ ਸੌ ਪੂਰੀ ਨਾ ਦਾਲ ਗ਼ਲਦੀ।
ਰਮੇਸ਼ ਬੱਗਾ ਚੋਹਲਾ
#1348/17/1
ਗਲੀ ਨੰ: 8
ਰਿਸ਼ੀ ਨਗਰ ਐਕਸਟੈਨਸ਼ਨ
(ਲੁਧਿਆਣਾ)
ਮੋਬ:9463132719

0 comments:
Speak up your mind
Tell us what you're thinking... !