ਧੀ ਬੋਲ ਰਹੀ ਮਾਏ
ਮੈ ਇੱਕ ਧੀ ਬੋਲ ਰਹੀ
ਮੇਰੇ ਅੰਦਰ ਵਗਦਾ ਦਰਿਆਂ
ਮੈਂ ਉਹਨੂੰ ਚੀਰ ਰਹੀ ਮਾਏ
ਮੈਂ ਇੱਕ ਧੀ...................
ਬਾਬੁਲ ਦਾ ਡਰ ਮੈਨੂੰ ਏ
ਕੋਈ ਕੁਝ ਕਹਿ ਨਾ ਦੇਵੇ
ਵੀਰ ਦਾ ਡਰ ਮੈਨੂੰ ਏ
ਪਰ ਮੈਨੂੰ ਮਾਰਨੋਂ ਇਹ ਨਾ ਡਰਦੇ ਨੇ ਮਾਏ
ਮੈ ਇੱਕ ਧੀ....................................
ਇਹ ਸਮਾਜ ਦੀਆਂ ਕੁਝ ਰਸਮਾਂ ਨੇ
ਕੁਝ ਬਣਾਈਆਂ ਕੁਝ ਉਪਰੋਂ ਬਣੀਆਂ ਨੇ
ਇਹ ਦਹੇਜ ਮੈਨੂੰ ਸਾੜ ਰਿਹਾ, ਮੈਨੂੰ ਮਾਰ ਰਿਹਾ ਮਾਏ
ਮੈ ਇੱਕ ਧੀ........................................
ਕਿਉ ਕੱਲੀ ਕਿਤੇ ਨਾ ਖੜ੍ਹ ਪਾਵਾ ਮੈ
ਮੈਨੂੰ ਤੱਕਦੀਆਂ ਨਜ਼ਰਾਂ ਵਹਿਸ਼ੀਆਨਾ ਹਾਏ
ਮੈਨੂੰ ਲੁੱਟ ਰਹੀਆਂ, ਮੈਨੂੰ ਖਤਮ ਕਰ ਰਹੀਆਂ ਮਾਏ
ਮੈ ਇੱਕ ਧੀ.................................
ਮਾਏ ਮੈਨੂੰ ਤਿੱਤਲੀ ਬਣਾ ਦੇ
'ਦੀਪ' ਵਾੰਗੂ ਮੈਨੂੰ ਵੀ ਰੁਸ਼ਨਾ ਦੇ
ਮੈ ਉੱਡਾਗੀ, ਮੈ ਗਾਵਾਂਗੀ, ਮੈ ਖੁਸ਼ਬੂ ਵੰਡਾਗੀ ਮਾਏ
ਮੈ ਇੱਕ ਧੀ ਬੋਲ ਰਹੀ ਮਾਏ
ਮੈ ਇੱਕ ਧੀ ਬੋਲ ਰਹੀ
ਹਰਦੀਪ ਕੌਰ ਬਾਵਾ

0 comments:
Speak up your mind
Tell us what you're thinking... !