ਟਾਹਣੀ ਤੋਂ ਤੋੜ ਕੇ ਫੁੱਲ ਜਦ ਕਿਸੇ ਭੂੰਜੇ ਸੱਟਿਆ,
ਓਹੋ ਰੋਂਦਾ-ਰੋਂਦਾ ਉੱਠਿਆ ਮੈਂਨੂੰ ਸਾਰਾ ਹਾਲ ਵੀ ਦੱਸਿਆ,
ਕਹਿੰਦਾ ਕਿਉਂ ਨੀ ਦੁਨੀਆ ਜਰਦੀ ਕਿਸੇ ਦੀਆ ਖੁਸ਼ੀਆ,
ਮੈਂਨੂੰ ਹੱਸਦੇ ਖੇਡ ਦੇ ਨੂੰ ਤੋਂੜ ਕੇ ਪੈਂਰਾਂ ਵਿੱਚ ਕਿਉਂ ਸੁਟਿੱਆ,
ਕੋਈ ਬਣਾਈ ਫਿਰਦਾ ਤੋੜ ਕੇ ਮੈਨੂੰ ਹੀਰ ਦੀ ਗਾਨੀ,
ਕੋਈ ਵਾਲਾਂ 'ਚ ਸਜਾਵੇ ਕੋਈ ਦੇਵੇ ਪਿਆਰ ਨਿਸ਼ਾਨੀ,
ਮੇਰੇ ਤੇ ਕੀ ਬੀਤਦੀ ਇਹ ਕਿਸੇ ਨਾ ਪੁੱਛਿਆ,
ਮੈਂਨੂੰ ਹੱਸਦੇ ਖੇਡ ਦੇ ਨੂੰ ਤੋੜ ਕੇ ਪੈਂਰਾਂ ਵਿੱਚ ਕਿਉਂ ਸੁੱਟਿਆ,
ਕਿਸੇ ਨੇ ਸੁੰਘਿਆ ਮੈਂਨੂੰ ਬੁੱਲ੍ਹਾਂ ਨਾਲ ਲਾਇਆ,
ਕਿਸੇ ਨੇ ਅੰਨੇ ਵਾਹ ਵਗਾਹ ਕੇ ਸੁੱਟਿਆ,
ਏਹੇ ਦੁਨੀਆ ਐਨੀ ਬੇਦਰਦੀ ਕਿਉਂ ਦੱਸ ਓਏ ਮਿੱਠਿਆ,
ਮੈਂਨੂੰ ਹੱਸਦੇ ਖੇਡ ਦੇ ਨੂੰ ਤੋੜ ਕੇ ਪੈਂਰਾਂ ਵਿੱਚ ਕਿਉਂ ਸੁੱਟਿਆ....
ਓਹੋ ਰੋਂਦਾ-ਰੋਂਦਾ ਉੱਠਿਆ ਮੈਂਨੂੰ ਸਾਰਾ ਹਾਲ ਵੀ ਦੱਸਿਆ,
ਕਹਿੰਦਾ ਕਿਉਂ ਨੀ ਦੁਨੀਆ ਜਰਦੀ ਕਿਸੇ ਦੀਆ ਖੁਸ਼ੀਆ,
ਮੈਂਨੂੰ ਹੱਸਦੇ ਖੇਡ ਦੇ ਨੂੰ ਤੋਂੜ ਕੇ ਪੈਂਰਾਂ ਵਿੱਚ ਕਿਉਂ ਸੁਟਿੱਆ,
ਕੋਈ ਬਣਾਈ ਫਿਰਦਾ ਤੋੜ ਕੇ ਮੈਨੂੰ ਹੀਰ ਦੀ ਗਾਨੀ,
ਕੋਈ ਵਾਲਾਂ 'ਚ ਸਜਾਵੇ ਕੋਈ ਦੇਵੇ ਪਿਆਰ ਨਿਸ਼ਾਨੀ,
ਮੇਰੇ ਤੇ ਕੀ ਬੀਤਦੀ ਇਹ ਕਿਸੇ ਨਾ ਪੁੱਛਿਆ,
ਮੈਂਨੂੰ ਹੱਸਦੇ ਖੇਡ ਦੇ ਨੂੰ ਤੋੜ ਕੇ ਪੈਂਰਾਂ ਵਿੱਚ ਕਿਉਂ ਸੁੱਟਿਆ,
ਕਿਸੇ ਨੇ ਸੁੰਘਿਆ ਮੈਂਨੂੰ ਬੁੱਲ੍ਹਾਂ ਨਾਲ ਲਾਇਆ,
ਕਿਸੇ ਨੇ ਅੰਨੇ ਵਾਹ ਵਗਾਹ ਕੇ ਸੁੱਟਿਆ,ਏਹੇ ਦੁਨੀਆ ਐਨੀ ਬੇਦਰਦੀ ਕਿਉਂ ਦੱਸ ਓਏ ਮਿੱਠਿਆ,
ਮੈਂਨੂੰ ਹੱਸਦੇ ਖੇਡ ਦੇ ਨੂੰ ਤੋੜ ਕੇ ਪੈਂਰਾਂ ਵਿੱਚ ਕਿਉਂ ਸੁੱਟਿਆ....
ਜਸਪ੍ਰੀਤ ਕੌਰ,
ਲੁਧਿਆਣਾ

0 comments:
Speak up your mind
Tell us what you're thinking... !