Headlines News :
Home » » ਦਿਲ ਦੀਆ ਸਾਝਾ - ਕਰਮਜੀਤ ਕੰਮੋ

ਦਿਲ ਦੀਆ ਸਾਝਾ - ਕਰਮਜੀਤ ਕੰਮੋ

Written By Unknown on Friday, 3 January 2014 | 19:57

ਦਿਲ ਦੀਆ ਸਾਝਾ ਵਾਲੀ ਪਾਈਏ ਕੋਈ ਬਾਤ ਜੀ
ਖਿੱਚਕੇ ਲਿਆਈਏ ਸੋਹਣੀ ਸੱਜਰੀ ਪਰਭਾਤ ਜੀ
ਚਾਨਣ ਦੀਆ ਰਿਸ਼ਮਾ ਬਿਖੇਰ ਦੇਈਏ ਹਰ ਪਾਸੇ
ਹੋਵੇ ਨਾ ਕੋਈ ਚੰਦਰੀ ਕਾਲੀ ਵਹਿਸ਼ੀ ਰਾਤ ਜੀ
ਅੌਰਤ ਨੂੰ ਅਬਲਾ ਬਣਾਇਆ ਏ ਤੂੰ ਕਿਉਂ
ਪੁੱਛਾ ਉਸ ਰੱਬ ਕੋਲੋ ਜੇ ਹੋਵੇ ਕਦੇ ਮੁਲਾਕਾਤ ਜੀ
ਜਿਸਮਾ ਦੇ ਸੌਦੇ ਹੋਣ ਨਾ ਬਜਾਰਾ ਵਿੱਚ
ਆਉਣ ਵਾਲੇ ਸਾਲ ਦੀ ਇਹ ਹੋਵੇ ਸੌਗਾਤ ਜੀ
ਮੇਰੇ ਦੇਸ਼ ਦਾ ਹੋਵੇ ਹਰ ਸਖਸ਼ ਖੁਸ਼ 'ਕੰਮੋ'
ਦਿਲ 'ਚ ਨਾ ਦਫਨ ਹੋਵੇ ਕੋਈ ਜਜਬਾਤ ਜੀ...........

ਕਰਮਜੀਤ ਕੰਮੋ
ਦਿਉਣ-ਅੈਲਨਾਬਾਦ 
ਹਰਿਆਣਾ
094672-95003

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template