Headlines News :
Home » » ਕਾਵੋਂ ਵੇ ਸੁਨੋ ਉਡਦੇ ਕਾਵੋਂ - ਰੰਧਾਵਾ ਬਟਾਲਵੀ

ਕਾਵੋਂ ਵੇ ਸੁਨੋ ਉਡਦੇ ਕਾਵੋਂ - ਰੰਧਾਵਾ ਬਟਾਲਵੀ

Written By Unknown on Saturday, 4 January 2014 | 03:26

ਕਾਵੋਂ ਵੇ ਸੁਨੋ ਉਡਦੇ ਕਾਵੋਂ
ਿਕਉ ਨਾ ਮੇਰੇ ਬਨੇਰੇ ਆਵੋਂ ?
ਚੂਰੀਆਂ ਕੱੁਟ ਖਵਾਵਾਂ ਥੋਨੂ
ਜੇ ਓਹਦੇ ਆਉਣ ਦੀ ਖਬਰ ਿਲ਼ਆਵੋੰ
ਕਾਵੋਂ ਵੇ ਸੁਨੋ ਉਡਦੇ ਕਾਵੋਂ,,,,,,,,,,,,,,,­,,,,,,,,

ਬਿਰਹਾ ਦੇ ਵਿਚ ਰੋਂਦੀਆਂ ਅੱਖੀਆਂ
ਇੰਤਜ਼ਾਰ ਓਹਦਾ ਕਰ ਕਰ ਥੱਕੀਆਂ
ਕਰਨ ਮਖੋਲਾਂ ਹਾਨ ਦੀਆਂ ਸਖੀਆਂ
ਦੁਖਹਾਰੀ ਦਾ ਦਰਦ ਵੰਡਾਵੋ
ਕਾਵੋਂ ਵੇ ਸੁਨੋ ਉਡਦੇ ਕਾਵੋਂ,,,,,,,,,,,,,,,­,,,,,,,,

ਤੁਰਦੀ ਫਿਰਦੀ ਲਾਸ਼ ਹਾਂ ਬਣ ਗਈ
ਫਿਕਰ ਰਹੀ ਨਾ ਆਪਣੇ ਤਨ ਦੀ
ਉਡੀਕ ਓਹਦੀ ਦਾ ਤਾਨਾ ਤਨਦੀ
ਕੋਈ ਤਾਂ ਰੰਧਾਵੇ ਨੂ ਗਲ ਸਮ੍ਝਾਵੋ
ਕਾਵੋਂ ਵੇ ਸੁਨੋ ਉਡਦੇ ਕਾਵੋਂ,,,,,,,,,,,,,,,­,,,,,,,,

ਸਜਣਾ ਬਿਨ ਨਾ ਫ਼ਬ੍ਦੇ ਵੇਹੜੇ
ਸੁਨੇ ਜਾਪਣ ਚਾਰ ਚੁਫੇਰੇ
ਕੀ ਰੋਸਾ ਕੀ ਝਗੜੇ ਝੇੜੇ
ਿਪਆਰ ਦਾ ਕੋਈ ਦੀਪ ਜਗਾਵੋ
ਕਾਵੋਂ ਵੇ ਸੁਨੋ ਉਡਦੇ ਕਾਵੋਂ,,,,,,,,,,,,,,,­,,,,,,,,.

ਰੰਧਾਵਾ ਬਟਾਲਵੀ 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template