ਜਿਸਮ ਬਚਾ ਿਲਆ ਮੇਂ ਸ਼ਹਿਰ ਦਿਆਂ ਹਾਕਮਾਂ ਤੋਂ
ਕਰ ਦਿਤਾ ਮੇਰੇ ... ਸੁਪਨਿਆਂ ਦਾ ਬਲਾਤਕਾਰ
ਰਿਸ਼ਵਤ ਦਾ ਕਾਮ ..ਓਨਾ ਸਿਰ ਚੜ ਬੋਿਲਆ
ਨੋਚ ਨੋਚ ਕੀਤਾ ..ਮੇਰੇ ਭਵਿਖ ਦਾ ਖਿਲਵਾੜ
ਕੁਜ ਸੀ ਆਸਾਂ.. ਮੇਰੇ ਸਿਰ ਬੱੁਢੇ ਬਾਪੂ ਦੀਆਂ
ਹੋਣੀ ਨਹੀ ਨਸੀਬ ਜਿਹਨੂ.. ਕਦੇ ਕੋਠੀ ਕਾਰ
ਪਸੂਆਂ ਦੇ ਵਾਂਗ ਫਿਰੇ ਖੇਤ ਘੱਟਾ ਢੋਵਦਾ
ਖੋਰੇ ਪੁੱਤ ਪੜ ਲਿਖ ..ਕਰੂ ਬੇੜੇ ਪਾਰ
ਕਰਨੇ ਸੀ ਹੱਥ ਪੀਲੇ ..ਨਾਲੇ ਛੋਟੀ ਭੈਣ ਦੇ
ਲੱਭਣਾ ਸੀ ਦਾਜ ਨਾਲ..ਚੰਗਾ ਕਾਰੋਬਾਰ
ਮਿੱਟੀ ਨਾਲ ਮਿੱਟੀ ਹੋ ਕੇ ..ਖਾਈਏ ਰੋਟੀਆਂ ਿਮਸੀਆਂ
ਸਾਡੇ ਨਸੀਬ ਵਿਚ ਲਿਖੇ ..ਏਹੋ ਕਾਮ ਕਾਰ
ਸਾਹਾਂ ਦਾ ਵਿਆਜ ਅਮਰ ਵੇਲ ਵਾਂਗੂ ਵਧਦਾ
ਬੈੰਕ ਦੀਆਂ ਕਿਸ਼ਤਾਂ ਨੇ ..ਕੀਤੇ ਮੰਦੇ ਹਾਲ
ਡਿੱਗੇ ਹੋਏ ਚੇਹਰੇ ਨਾਲ..ਘਰ ਕਿਵੇ ਜਾਵਾਂ ਮੇਂ
ਮਾਂ ਦੀਆਂ ਖਵਾਸਿਆਂ ਦਾ ..ਉਜੜਿਆ ਸੰਸਾਰ
ਲਗਦਾ ਸੀ ਮੁਲ ਪਊ .... ਰੰਧਾਵੇ ਕਰੀਆਂ ਮੇਹਨਤਾਂ ਦਾ
ਕੀਤੀਆ ਰਾਤਾਂ ਕਾਲੀਆਂ . ਗ੍ਯੀਆਂ ਬੇਕਾਰ
ਸੁਣਿਆ ਸੀ ਰੰਧਾਵੇ ...ਕਿਤਾਬਾਂ ਵਿਚ ਬਹੁਤ ਪੜਿਆ ਸੀ
ਅੱਜ ਪਤਾ ਲਗਾ ..ਕੀ ਹੁੰਦਾ "ਬਲਾਤਕਾਰ" ...........
ਕਰ ਦਿਤਾ ਮੇਰੇ ... ਸੁਪਨਿਆਂ ਦਾ ਬਲਾਤਕਾਰਰਿਸ਼ਵਤ ਦਾ ਕਾਮ ..ਓਨਾ ਸਿਰ ਚੜ ਬੋਿਲਆ
ਨੋਚ ਨੋਚ ਕੀਤਾ ..ਮੇਰੇ ਭਵਿਖ ਦਾ ਖਿਲਵਾੜ
ਕੁਜ ਸੀ ਆਸਾਂ.. ਮੇਰੇ ਸਿਰ ਬੱੁਢੇ ਬਾਪੂ ਦੀਆਂ
ਹੋਣੀ ਨਹੀ ਨਸੀਬ ਜਿਹਨੂ.. ਕਦੇ ਕੋਠੀ ਕਾਰ
ਪਸੂਆਂ ਦੇ ਵਾਂਗ ਫਿਰੇ ਖੇਤ ਘੱਟਾ ਢੋਵਦਾ
ਖੋਰੇ ਪੁੱਤ ਪੜ ਲਿਖ ..ਕਰੂ ਬੇੜੇ ਪਾਰ
ਕਰਨੇ ਸੀ ਹੱਥ ਪੀਲੇ ..ਨਾਲੇ ਛੋਟੀ ਭੈਣ ਦੇ
ਲੱਭਣਾ ਸੀ ਦਾਜ ਨਾਲ..ਚੰਗਾ ਕਾਰੋਬਾਰ
ਮਿੱਟੀ ਨਾਲ ਮਿੱਟੀ ਹੋ ਕੇ ..ਖਾਈਏ ਰੋਟੀਆਂ ਿਮਸੀਆਂ
ਸਾਡੇ ਨਸੀਬ ਵਿਚ ਲਿਖੇ ..ਏਹੋ ਕਾਮ ਕਾਰ
ਸਾਹਾਂ ਦਾ ਵਿਆਜ ਅਮਰ ਵੇਲ ਵਾਂਗੂ ਵਧਦਾ
ਬੈੰਕ ਦੀਆਂ ਕਿਸ਼ਤਾਂ ਨੇ ..ਕੀਤੇ ਮੰਦੇ ਹਾਲ
ਡਿੱਗੇ ਹੋਏ ਚੇਹਰੇ ਨਾਲ..ਘਰ ਕਿਵੇ ਜਾਵਾਂ ਮੇਂ
ਮਾਂ ਦੀਆਂ ਖਵਾਸਿਆਂ ਦਾ ..ਉਜੜਿਆ ਸੰਸਾਰ
ਲਗਦਾ ਸੀ ਮੁਲ ਪਊ .... ਰੰਧਾਵੇ ਕਰੀਆਂ ਮੇਹਨਤਾਂ ਦਾ
ਕੀਤੀਆ ਰਾਤਾਂ ਕਾਲੀਆਂ . ਗ੍ਯੀਆਂ ਬੇਕਾਰ
ਸੁਣਿਆ ਸੀ ਰੰਧਾਵੇ ...ਕਿਤਾਬਾਂ ਵਿਚ ਬਹੁਤ ਪੜਿਆ ਸੀ
ਅੱਜ ਪਤਾ ਲਗਾ ..ਕੀ ਹੁੰਦਾ "ਬਲਾਤਕਾਰ" ...........
ਰੰਧਾਵਾ ਬਟਾਲਵੀ

0 comments:
Speak up your mind
Tell us what you're thinking... !