ਮੈ ਧਰਤੀ ਜਿਹੀ ਔਰਤ ਤੇ ਤੂੰ ਅੰਬਰ ਜਿਹਾ ਮਰਦ ਏ,
ਜਿੰਦਗੀ ਜੋ ਤੇਰੇ ਲਈ ਮਾਨਣ ਵਾਲੀ ਚੀਜ਼ ਏ,
ਮੇਰੇ ਲਈ ਓਹੀ ਜਿੰਦਗੀ ਇੱਕ ਅਸਹਿ ਦਰਦ ਏ ,
ਤੇਰੇ ਲਈ ਹਰ ਰੁੱਤ ਨਿੱਘੀ ਏ ਸਰਦੀ ਦੀ ਕੋਸੀ ਧੁੱਪ ਵਾਂਗ ,
ਪਰ ਮੇਰੇ ਲਈ ਇਹ ਅੱਗ ਦਾ ਦਰਿਆ ਜਾਂ ਬਰਫ਼ ਵਾਂਗ ਸਰਦ ਏ ,
ਤੇਰੇ ਲਈ ਕੋਈ ਮਰਿਯਾਦਾ ਨਹੀ ਹੈ ਜੀਣ ਦੀ,
ਪਰ ਦੀਪ ਲਈ ਇਹ ਨਾ ਲਹਿ ਸਕਣ ਵਾਲਾ ਮਰਿਯਾਦਾ ਦਾ ਕਰਜ਼ ਏ
ਜਿੰਦਗੀ ਜੋ ਤੇਰੇ ਲਈ ਮਾਨਣ ਵਾਲੀ ਚੀਜ਼ ਏ,
ਮੇਰੇ ਲਈ ਓਹੀ ਜਿੰਦਗੀ ਇੱਕ ਅਸਹਿ ਦਰਦ ਏ ,
ਤੇਰੇ ਲਈ ਹਰ ਰੁੱਤ ਨਿੱਘੀ ਏ ਸਰਦੀ ਦੀ ਕੋਸੀ ਧੁੱਪ ਵਾਂਗ ,
ਪਰ ਮੇਰੇ ਲਈ ਇਹ ਅੱਗ ਦਾ ਦਰਿਆ ਜਾਂ ਬਰਫ਼ ਵਾਂਗ ਸਰਦ ਏ ,
ਤੇਰੇ ਲਈ ਕੋਈ ਮਰਿਯਾਦਾ ਨਹੀ ਹੈ ਜੀਣ ਦੀ,ਪਰ ਦੀਪ ਲਈ ਇਹ ਨਾ ਲਹਿ ਸਕਣ ਵਾਲਾ ਮਰਿਯਾਦਾ ਦਾ ਕਰਜ਼ ਏ
ਜਗਦੀਪ ਕੌਰ W/Oਜਗਤਾਰ ਸਿਘ ਬਾਜਵਾ
ਪਿੰਡ- ਕਹੇਰੂ
ਤਹਿ- ਧੂਰੀ
ਜ਼ਿਲਾ-ਸੰਗਰੂਰ
bajwa.jagdeep@ymail.com

0 comments:
Speak up your mind
Tell us what you're thinking... !